ਗੋਰਾਇਆ’ ਚ NRI ਦੀ ਗੱਡੀ ਅਤੇ ਮੋਟਰਸਾਈਕਲ ਦੀ ਜਬਦਸਤ ਟੱਕਰ: ਕਈ ਕਿਲੋਮੀਟਰ ਤੱਕ ਘੜੀਸਿਆ ਮੋਟਰਸਾਈਕਲ

ਨਿਊਜ਼ ਪੰਜਾਬ,8 ਮਾਰਚ 2025 ਗੋਰਾਇਆ’ ਚ ਇਕ ਐੱਨ. ਆਰ. ਆਈ. ਆਪਣੀ ਗੱਡੀ ਹੇਠਾਂ ਮੋਟਰਸਾਈਕਲ ਨੂੰ ਕਈ ਕਿਲੋਮੀਟਰ ਤੱਕ ਘੜੀਸਦਾ ਹੀ…

“ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਤਹਿਤ ਮੋਗਾ ਪੁਲਿਸ ਨੂੰ ਵਿਸ਼ੇਸ਼ ਸਫਲਤਾ, 73 ਗ੍ਰਾਮ ਹੈਰੋਇਨ, 355 ਨਸ਼ੀਲੀਆਂ ਗੋਲੀਆਂ ਤੇ ਡਰੱਗ ਮਨੀ ਬਰਾਮਦ

ਨਿਊਜ਼ ਪੰਜਾਬ ਮੋਗਾ, 8 ਮਾਰਚ 2025 ਪੰਜਾਬ ਸਰਕਾਰ ਵੱਲੋ ਨਸ਼ਾ ਤਸਕਰਾਂ ਖਿਲਾਫ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਚਲਾਈ ਜਾ ਰਹੀ ਹੈ…

ਨੈਸ਼ਨਲ ਲੋਕ ਅਦਾਲਤ ਵਿੱਚ 1473 ਕੇਸਾਂ ਦਾ ਨਿਪਟਾਰਾ ਕਰਕੇ ਕੁੱਲ 9.59 ਕਰੋੜ ਤੋਂ ਵਧੇਰੇ ਰੁਪਏ ਦੇ ਅਵਾਰਡ ਪਾਸ- ਜ਼ਿਲ੍ਹਾ ਤੇ ਸੈਸ਼ਨ ਜੱਜ ਮੋਗਾ

ਨਿਊਜ਼ ਪੰਜਾਬ ਮੋਗਾ 8 ਮਾਰਚ 2025 ਅੱਜ ਜ਼ਿਲ੍ਹਾ ਮੋਗਾ ਵਿੱਚ ਅਤੇ ਸਬ-ਡਵੀਜ਼ਨਾਂ ਬਾਘਾਪੁਰਾਣਾ ਅਤੇ ਨਿਹਾਲ ਸਿੰਘ ਵਾਲਾ ਵਿਖੇ ਸ਼੍ਰੀ ਅਰੁਣ…

ਅੰਤਰਰਾਸ਼ਟਰੀ ਮਹਿਲਾ ਦਿਵਸ :ਔਰਤ ਪਿਆਰ ਦੀ ਮੂਰਤ, ਹਿੰਮਤ ਦਾ ਚਿੰਨ੍ਹ ਤੇ ਹੌਂਸਲੇ ਦੀ ਮਿਸਾਲ ਹੈ।(A woman is an idol of love, a symbol of courage and an example of determination.)

ਨਿਊਜ਼ ਪੰਜਾਬ ਅੰਤਰਰਾਸ਼ਟਰੀ ਮਹਿਲਾ ਦਿਵਸ:8 ਮਾਰਚ 2025 “ਜਿੱਥੇ ਔਰਤ ਦੀ ਇਜ਼ਤ ਹੁੰਦੀ ਹੈ, ਓਥੇ ਰੱਬ ਦਾ ਵਾਸਾ ਹੁੰਦਾ ਹੈ।” ਅੰਤਰਰਾਸ਼ਟਰੀ…

ਦਿੱਲੀ ਦੀਆਂ ਔਰਤਾਂ ਨੂੰ ਹਰ ਮਹੀਨੇ ਮਿਲਣਗੇ 2500 ਰੁਪਏ,CM ਰੇਖਾ ਗੁਪਤਾ ਨੇ ਦਿੱਤੀ ਮਨਜ਼ੂਰੀ

ਨਿਊਜ਼ ਪੰਜਾਬ ਦਿੱਲੀ :8 ਮਾਰਚ 2025 ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਚੋਣ ਵਾਅਦਿਆਂ ਵਿੱਚੋਂ ਇੱਕ,…

ਕੈਨੇਡਾ ਦੇ ਟੋਰਾਂਟੋ ਪੱਬ ‘ਚ ਹੋਈ ਅੰਨ੍ਹੇਵਾਹ ਗੋਲੀਬਾਰੀ’ਚ 11 ਜ਼ਖਮੀ, ਪੁਲਿਸ ਜਾਂਚ ਜਾਰੀ 

ਨਿਊਜ਼ ਪੰਜਾਬ 8 ਮਾਰਚ 2025 ਟੋਰਾਂਟੋ ਦੇ ਸਕਾਰਬੋਰੋ ਵਿੱਚ ਸ਼ੁੱਕਰਵਾਰ ਦੇਰ ਰਾਤ ਨੂੰ ਇੱਕ ਸਮੂਹਿਕ ਗੋਲੀਬਾਰੀ ਦੀ ਘਟਨਾ ਵਿੱਚ ਘੱਟੋ-ਘੱਟ…

ਪੰਜਾਬ: ਸਿਖਲਾਈ ਲਈ 36 ਪ੍ਰਿੰਸੀਪਲ ਸਿੰਗਾਪੁਰ ਰਵਾਨਾ, CM ਮਾਨ ਨੇ ਦਿੱਤੀ ਹਰੀ ਝੰਡੀ, ਕਿਹਾ-ਹੁਣ ਰੱਟੇਬਾਜ਼ੀ ਨਹੀਂ ਪ੍ਰੈਕਟੀਕਲ ਗਿਆਨ ਜ਼ਰੂਰੀ

ਨਿਊਜ਼ ਪੰਜਾਬ,8 ਮਾਰਚ 2025 ਪੰਜਾਬ ਦੇ 36 ਪ੍ਰਿੰਸੀਪਲਾਂ ਦੇ ਇੱਕ ਬੈਚ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਨੀਵਾਰ ਨੂੰ ਸਿਖਲਾਈ…