ਗੁਰਦਾਸਪੁਰ ਵਿੱਚ ਹੜ੍ਹਾਂ ਨੇ ਮਚਾਈ ਤਬਾਹੀ, ਦੋ ਥਾਵਾਂ ‘ਤੇ ਬੰਨ੍ਹ ਟੁੱਟਿਆ, ਰਾਹਤ ਕਰਮਚਾਰੀਆ ਨੇ ਲੋਕਾਂ ਨੂੰ ਮੋਢਿਆਂ ‘ਤੇ ਚੁੱਕ ਕੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ

ਨਿਊਜ਼ ਪੰਜਾਬ 26 ਅਗਸਤ 2025 ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਪਿਛਲੇ ਦੋ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਅਤੇ ਡੈਮਾਂ…

ਪੰਜਾਬ ਦੇ ਸਾਰੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ,30 ਅਗਸਤ ਤੱਕ ਸਾਰੇ ਸਕੂਲ ਰਹਿਣਗੇ ਬੰਦ 

ਨਿਊਜ਼ ਪੰਜਾਬ 26 ਅਗਸਤ 2025 ਪੰਜਾਬ ਦੇ ਸਾਰੇ ਸਕੂਲਾਂ ਵਿੱਚ 30 ਅਗਸਤ ਤੱਕ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਸਾਰੇ…

ਅੰਮ੍ਰਿਤਸਰ ਪੁਲਿਸ ਨੇ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਰੈਕੇਟ ਦਾ ਕੀਤਾ ਪਰਦਾਫਾਸ਼, 5 ਗਲੌਕ ਪਿਸਤੌਲਾਂ ਸਮੇਤ ਮੁਲਜ਼ਮ ਗ੍ਰਿਫ਼ਤਾਰ…

ਨਿਊਜ਼ ਪੰਜਾਬ 26 ਅਗਸਤ 2025 ਪੰਜਾਬ ਨੂੰ ਸੁਰੱਖਿਅਤ ਬਣਾਉਣ ਲਈ ਚੱਲ ਰਹੀ ਮੁਹਿੰਮ ਹੇਠ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਵੱਡੀ ਕਾਮਯਾਬੀ…

ਲੁਧਿਆਣਾ’ਚ ਅਜਨੌਦ ਪੁਲ ਨੇੜੇ ਮੀਂਹ ਕਾਰਨ ਵਾਪਰਿਆ ਹਾਦਸਾ,ਕਾਰ ਨਹਿਰ ਵਿੱਚ ਡਿੱਗੀ: ਡਰਾਈਵਰ ਦੀ ਮੌਤ

ਨਿਊਜ਼ ਪੰਜਾਬ 26 ਅਗਸਤ 2025 ਲੁਧਿਆਣਾ ਵਿੱਚ ਅੱਜ ਯਾਨੀ ਮੰਗਲਵਾਰ ਨੂੰ ਇੱਕ ਸਵਿਫਟ ਕਾਰ ਨਹਿਰ ਵਿੱਚ ਡਿੱਗ ਗਈ, ਜਿਸ ਕਾਰਨ…

ਜੰਮੂ ਦੇ ਡੋਡਾ ‘ਚ ਬਦਲ ਫਟਣ ਨਾਲ ਮਚੀ ਤਬਾਹੀ,10 ਤੋਂ ਵੱਧ ਘਰ ਤਬਾਹ, ਕਈ ਸੜਕਾਂ ਬੰਦ

 ਨਿਊਜ਼ ਪੰਜਾਬ 26 ਅਗਸਤ 2025 ਜੰਮੂ ਵਿੱਚ ਲਗਾਤਾਰ ਤੀਜੇ ਦਿਨ ਮੀਂਹ ਪੈਣ ਕਾਰਨ ਹਾਲਾਤ ਵਿਗੜਦੇ ਜਾ ਰਹੇ ਹਨ। ਡੋਡਾ ਵਿੱਚ…

ਹਰਿਆਣਾ ਦੇ CM ਨਾਇਬ ਸੈਣੀ ਦਾ ਸਦਨ’ਚ ਵੱਡਾ ਐਲਾਨ;1984 ਸਿੱਖ ਕਤਲੇਆਮ ਦੌਰਾਨ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮਿਲੇਗੀ ਸਰਕਾਰੀ ਨੌਕਰੀ

ਨਿਊਜ਼ ਪੰਜਾਬ 26 ਅਗਸਤ 2025 ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਰਿਆਣਾ ਵਿਧਾਨ ਸਭਾ ਵਿੱਚ ਇੱਕ ਵੱਡਾ ਐਲਾਨ…

27 ਅਗਸਤ ਤੋਂ ਭਾਰਤ ‘ਤੇ 50% ਟੈਰਿਫ ਲਗਾਇਆ ਜਾਵੇਗਾ, ਟਰੰਪ ਪ੍ਰਸਾਸ਼ਨ ਨੇ ਜਾਰੀ ਕੀਤਾ ਨੋਟਿਸ 

ਨਿਊਜ਼ ਪੰਜਾਬ 26 ਅਗਸਤ 2025 ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ‘ਤੇ 50 ਪ੍ਰਤੀਸ਼ਤ ਟੈਰਿਫ ਲਗਾਉਣ ਲਈ ਨੋਟਿਸ ਜਾਰੀ…

ਹਸਪਤਾਲ ਨਿਰਮਾਣ ਘੁਟਾਲੇ ਵਿੱਚ ਕਾਰਵਾਈ,’ਆਪ’ ਨੇਤਾ ਤੇ ਸਾਬਕਾ ਸੌਰਭ ਭਾਰਦਵਾਜ’ਤੇ ED ਦੀ ਛਾਪੇਮਾਰੀ;ਸੌਰਭ ਭਾਰਦਵਾਜ ਦੇ 13 ਟਿਕਾਣਿਆਂ’ਤੇ ਛਾਪੇਮਾਰੀ

ਨਿਊਜ਼ ਪੰਜਾਬ 26 ਅਗਸਤ 2025 ਈਡੀ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਸਾਬਕਾ ਮੰਤਰੀ ਸੌਰਭ ਭਾਰਦਵਾਜ ਦੇ 13 ਟਿਕਾਣਿਆਂ ‘ਤੇ…

ਚਿੰਤਾ ਨਾ ਕਰ….. ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਅਤੇ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ 26 ਅਗਸਤ 2025

ਨਿਊਜ਼ ਪੰਜਾਬ ਚਿੰਤਾ ਨਾ ਕਰ….. ਵਿਚਾਰ ਭਾਈ ਪਿੰਦਰਪਾਲ ਸਿੰਘ ਜੀ Hukamnama, Sri Darbar Sahib Ji,Sri Amritsar Sahib, Ang–706,26-Aug-2025 ਸਲੋਕ ॥ ਮਨ ਇਛਾ…