LPG ਗੈਸ ਸਿਲੰਡਰ ਦੀ ਕੀਮਤਾਂ ਵਿੱਚ ਹੋਇਆ ਵਾਧਾ,ਤਿਉਹਾਰਾਂ’ਤੇ ਲੱਗਾ ਵੱਡਾ ਝਟਕਾ

ਨਿਊਜ਼ ਪੰਜਾਬ 1 ਅਕਤੂਬਰ 2025 ਅੱਜ ਯਾਨੀ ਬੁੱਧਵਾਰ, 1 ਅਕਤੂਬਰ, 2025 ਨੂੰ ਐਲਪੀਜੀ ਸਿਲੰਡਰ ਮਹਿੰਗਾ ਹੋ ਗਿਆ ਹੈ।ਤਿਉਹਾਰਾਂ ਦੇ ਇਸ…

ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ’ਚ ਸੜਕ ਹਾਦਸੇ ਵਿਚ ਛੇ ਲੋਕਾਂ ਦੀ ਹੋਈ ਮੌਤ,1 ਜ਼ਖਮੀ 

ਨਿਊਜ਼ ਪੰਜਾਬ 1 ਅਕਤੂਬਰ 2025 ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿੱਚ ਇੱਕ ਸੜਕ ਹਾਦਸੇ ਵਿੱਚ ਹਰਿਆਣਾ ਦੇ ਕਰਨਾਲ ਦੇ ਛੇ ਲੋਕਾਂ…

ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਦੀ ਵਿਗੜੀ ਸਿਹਤ,ਬੇਂਗਲੁਰੂ ਦੇ ਹਸਪਤਾਲ ‘ਚ ਭਰਤੀ

ਨਿਊਜ਼ ਪੰਜਾਬ 1 ਅਕਤੂਬਰ 2025 ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੂੰ ਇਲਾਜ ਲਈ ਬੈਂਗਲੁਰੂ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ…

ਫਿਲੀਪੀਨਜ਼’ਚ ਜਬਰਦਸਤ ਭੁਚਾਲ, ਭੁਚਾਲ ਨਾਲ 60 ਲੋਕਾਂ ਦੀ ਹੋਈ ਮੌਤ,100 ਤੋਂ ਵੱਧ ਜਖਮੀ 

ਨਿਊਜ਼ ਪੰਜਾਬ 1 ਅਕਤੂਬਰ 2025 ਫਿਲੀਪੀਨਜ਼ ਵਿੱਚ ਮੰਗਲਵਾਰ ਨੂੰ ਇੱਕ ਤੇਜ਼ ਭੂਚਾਲ ਆਇਆ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 6.9…

ਗਲੋਬਲ ਸਿੱਖ ਕੌਂਸਲ ਨੇ ਤਖ਼ਤਾਂ ਦੀ ਪ੍ਰਭੂਸੱਤਾ, ਵਿਰਾਸਤੀ ਅਸਥਾਨਾਂ ਦੀ ਸੰਭਾਲ ਤੇ ਭਾਰਤ ਚ ਸੇਵਾ ਸਬੰਧੀ ਲਏ ਫੈਸਲੇ

ਨਿਊਜ਼ ਪੰਜਾਬ ਚੰਡੀਗੜ੍ਹ, 1 ਅਕਤੂਬਰ 2025 ਵਿਸ਼ਵ ਪੱਧਰ ‘ਤੇ ਸਿੱਖਾਂ ਦੇ ਤਾਲਮੇਲ ਨੂੰ ਮਜ਼ਬੂਤ ਕਰਨ ਅਤੇ ਪੰਥਕ ਤਰਜੀਹਾਂ ਦੀ ਮਜ਼ਬੂਤੀ…

ਪ੍ਰਮਾਤਮਾ ਜੋ ਕਰਦਾ ਹੈ ਚੰਗਾ ਹੀ ਕਰਦਾ ਹੈ- ਵਿਚਾਰ ਭਾਈ ਸਰਬਜੀਤ ਸਿੰਘ ਜੀ ਅਤੇ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ 1 ਅਕਤੂਬਰ 2025

ਨਿਊਜ਼ ਪੰਜਾਬ  ਪ੍ਰਮਾਤਮਾ ਜੋ ਕਰਦਾ ਹੈ ਚੰਗਾ ਹੀ ਕਰਦਾ ਹੈ- ਵਿਚਾਰ ਭਾਈ ਸਰਬਜੀਤ ਸਿੰਘ ਜੀ  Hukamnama, Sri Darbar Sahib Ji,Sri Amritsar…

ਨਸ਼ਾ ਤਸਕਰ ਜੱਗੂ ਭਗਵਾਨਪੁਰੀਆ ਗੈਂਗ ਨਾਲ ਸਬੰਧਤ ਤਸਕਰ 4.7 ਕਿਲੋਗ੍ਰਾਮ ਹੈਰੋਇਨ ਸਮੇਤ ਕਾਬੂ

ਨਿਊਜ਼ ਪੰਜਾਬ 30 ਸਤੰਬਰ 2025 ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ…

ਬਠਿੰਡਾ ਦੇ ਪਿੰਡ ਜੀਦਾ ਬਲਾਸਟ ਮਾਮਲੇ’ਚ  ਆਰੋਪੀ ਨੇ ਕਬੂਲਿਆ ਜੁਰਮ, ਅਦਾਲਤ ਨੇ 14 ਦਿਨ ਦੀ ਨਿਆਂਇਕ ਹਿਰਾਸਤ ‘ਚ ਭੇਜਿਆ

ਨਿਊਜ਼ ਪੰਜਾਬ 30 ਸਤੰਬਰ 2025 ਬਠਿੰਡਾ ਦੇ ਪਿੰਡ ਜੀਦਾ ਬੰਬ ਧਮਾਕੇ ਮਾਮਲੇ ’ਚ ਗ੍ਰਿਫ਼ਤਾਰ ਮੁੱਖ ਮੁਲਜ਼ਮ ਗੁਰਪ੍ਰੀਤ ਸਿੰਘ ਨੂੰ ਅੱਜ…

ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਫੋਰਟਿਸ ਹਸਪਤਾਲ ਦਾ ਬਿਆਨ,ਰਾਜਵੀਰ ਜਵੰਦਾ ਦੀ ਸਿਹਤ ਹਾਲੇ ਵੀ ਨਾਜੁਕ, ਰੀੜ੍ਹ ਦੀ ਹੱਡੀ ਤੇ ਗਰਦਨ ਦੇ ਪਿੱਛੇ ਗੰਭੀਰ ਸੱਟਾ

ਨਿਊਜ਼ ਪੰਜਾਬ 30 ਸਤੰਬਰ 2025 ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਸੰਬੰਧੀ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਮੁਹਾਲੀ ਦੇ ਫੋਰਟਿਸ…

ਪਾਕਿਸਤਾਨ ਦੇ ਕਵੇਟਾ’ਚ  ਜ਼ਬਰਦਸਤ ਬੰਬ ਧਮਾਕਾ; ਧਮਾਕੇ ਵਿੱਚ 10 ਲੋਕਾਂ ਦੀ ਮੌਤ, 30 ਤੋਂ ਵੱਧ ਜਖਮੀ ਭੀੜ ਵਾਲੀ ਸੜਕ’ਚ ਹੋਇਆ ਧਮਾਕਾ 

ਨਿਊਜ਼ ਪੰਜਾਬ 30 ਸਤੰਬਰ 2025 ਪਾਕਿਸਤਾਨੀ ਸ਼ਹਿਰ ਕਵੇਟਾ ਦੀ ਇੱਕ ਵਿਅਸਤ ਗਲੀ ਵਿੱਚ ਮੰਗਲਵਾਰ ਦੁਪਹਿਰ ਨੂੰ ਇੱਕ ਆਤਮਘਾਤੀ ਬੰਬ ਧਮਾਕਾ…