ਫਿਰੋਜ਼ਪੁਰ ਤੋਂ ਦਿੱਲੀ ਲਈ ਵੰਦੇ ਭਾਰਤ ਟ੍ਰੇਨ 7 ਨਵੰਬਰ ਤੋਂ ਸ਼ੁਰੂ- ਹਫ਼ਤੇ ਵਿੱਚ ਛੇ ਦਿਨ ਚੱਲੇਗੀ, ਸਮਾਂ-ਸਾਰਣੀ ਕਰ ਲਓ ਨੋਟ 

ਨਿਊਜ਼ ਪੰਜਾਬ 2 ਨਵੰਬਰ 2025 ਰੇਲਵੇ ਵਿਭਾਗ ਵੱਲੋਂ ਐਲਾਨੀ ਗਈ ਫਿਰੋਜ਼ਪੁਰ-ਦਿੱਲੀ ਵੰਦੇ ਭਾਰਤ ਐਕਸਪ੍ਰੈਸ ਜਲਦੀ ਹੀ ਚੱਲੇਗੀ। ਰੇਲਵੇ ਵਿਭਾਗ ਨੇ…

ਜੈਪੁਰ ਦੇ ਸਕੂਲ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ: 9 ਸਾਲਾ ਬੱਚੀ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਦਿੱਤੀ ਜਾਨ

ਨਿਊਜ਼ ਪੰਜਾਬ 2 ਨਵੰਬਰ 2025 ਜੈਪੁਰ ਦੇ ਇਕ ਨਿੱਜੀ ਸਕੂਲ ਦੀ ਚੌਥੀ ਮੰਜ਼ਿਲ ਤੋਂ ਕਥਿਤ ਤੌਰ ‘ਤੇ ਛਾਲ ਮਾਰ ਕੇ…

ਜਗਰਾਓਂ ਕਬੱਡੀ ਖਿਡਾਰੀ ਤੇਜਪਾਲ ਸਿੰਘ ਕਤਲ ਮਾਮਲਾ: ਦੋ ਮੁਲਜ਼ਮ ਗ੍ਰਿਫਤਾਰ, ਤੀਜਾ ਅਜੇ ਵੀ ਫਰਾਰ

ਨਿਊਜ਼ ਪੰਜਾਬ 2 ਨਵੰਬਰ 2025 ਜਗਰਾਓਂ ਵਿੱਚ ਕਬੱਡੀ ਖਿਡਾਰੀ ਤੇਜਪਾਲ ਸਿੰਘ ਦੇ ਕਤਲ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ…

ਹਰਮੋਸਿਲੋ ਸ਼ਹਿਰ ਦੇ ਵਾਲਡੋ ਸਟੋਰ ਵਿੱਚ ਧਮਾਕਾ: 23 ਦੀ ਮੌਤ, ਕਈ ਬੱਚੇ ਸ਼ਾਮਲ

ਨਿਊਜ਼ ਪੰਜਾਬ 2 ਨਵੰਬਰ 2025 ਮੈਕਸੀਕਨ ਸ਼ਹਿਰ ਹਰਮੋਸਿਲੋ ਦੇ ਵਾਲਡੋ ਸਟੋਰ ਵਿੱਚ ਸ਼ਨੀਵਾਰ ਨੂੰ ਹੋਏ ਇੱਕ ਵੱਡੇ ਧਮਾਕੇ ਵਿੱਚ ਘੱਟੋ-ਘੱਟ…

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨਗਰ ਕੀਰਤਨ ਸ੍ਰੀ ਮੁਕਤਸਰ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ

ਨਿਊਜ਼ ਪੰਜਾਬ 2 ਨਵੰਬਰ 2025 ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਰਾਤਰੀ ਵਿਸ਼ਰਾਮ ਕਰਨ ਉਪਰੰਤ ਅੱਜ ਗੁਰਦੁਆਰਾ ਟੁੱਟੀ ਗੰਢੀ…

ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋਈ 21 ਸਾਲਾ ਲੜਕੀ ਨੇ ਕੀਤੀ ਖੁਦਕੁਸ਼ੀ,ਨੌਕਰੀ ਦਾ ਦਿੱਤਾ ਸੀ ਝਾਂਸਾ

ਨਿਊਜ਼ ਪੰਜਾਬ 2 ਨਵੰਬਰ 2025 ਸਾਈਬਰ ਧੋਖਾਧੜੀ ਕਿੰਨੀ ਬੇਰਹਿਮ ਅਤੇ ਖ਼ਤਰਨਾਕ ਹੋ ਸਕਦੀ ਹੈ, ਇਸਦੀ ਇੱਕ ਉਦਾਹਰਣ ਉੱਤਰ ਪ੍ਰਦੇਸ਼ ਦੇ…

ਨੈਨੀਤਾਲ-ਹਲਦਵਾਨੀ ਹਾਈਵੇ ‘ਤੇ ਭਿਆਨਕ ਹਾਦਸਾ: ਟੈਂਪੋ ਟਰੈਵਲਰ 45 ਫੁੱਟ ਖੱਡ ਵਿੱਚ ਡਿੱਗਿਆ, 2 ਦੀ ਮੌਤ, 1 ਲਾਪਤਾ

ਨਿਊਜ਼ ਪੰਜਾਬ 2 ਨਵੰਬਰ 2025 ਨੈਨੀਤਾਲ-ਹਲਦਵਾਨੀ ਰਾਸ਼ਟਰੀ ਰਾਜਮਾਰਗ ‘ਤੇ ਇੱਕ ਵੱਡਾ ਹਾਦਸਾ ਵਾਪਰਿਆ। ਜਯੋਲੀਕੋਟ ਦੇ ਨੇੜੇ ਦੋ ਪਿੰਡਾਂ ਦੇ ਨੇੜੇ…

ਇੰਗਲੈਂਡ’ਚ ਰੇਲਗੱਡੀ ‘ਚ ਅਚਾਨਕ ਮੱਚਿਆ ਚੀਕ-ਚਿਹਾੜਾ, 10 ਲੋਕਾਂ ‘ਤੇ ਚਾਕੂ ਨਾਲ ਹਮਲਾ, 2  ਗ੍ਰਿਫ਼ਤਾਰ

ਨਿਊਜ਼ ਪੰਜਾਬ 2 ਨਵੰਬਰ 2025 ਇੰਗਲੈਂਡ ‘ਚ ਇੱਕ ਰੇਲਗੱਡੀ ‘ਚ  ਸ਼ਨੀਵਾਰ ਸ਼ਾਮ ਉਸ ਵੇਲੇ ਹੜਕੰਪ ਮਚ ਗਿਆ ਜਦੋਂ  ਟ੍ਰੇਨ ‘ਚ…

ਗੁਰੂ ਨਾਨਕ ਦੇਵ ਜੀ ਨੇ ਤੇਰਾ ਤੇਰਾ ਕਿਦਾ ਤੋਲਿਆ-ਵਿਚਾਰ ਭਾਈ ਸਰਬਜੀਤ ਸਿੰਘ ਜੀ ਅਤੇ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ 2 ਨਵੰਬਰ 2025

ਨਿਊਜ਼ ਪੰਜਾਬ  ਗੁਰੂ ਨਾਨਕ ਦੇਵ ਜੀ ਨੇ ਤੇਰਾ ਤੇਰਾ ਕਿਦਾ ਤੋਲਿਆ-ਵਿਚਾਰ ਭਾਈ ਸਰਬਜੀਤ ਸਿੰਘ ਜੀ  Hukamnama,Sri Darbar Sahib JI,Sri Amritsar…

ਡਿਪਟੀ ਕਮਿਸ਼ਨਰ ਤੇ ਐਸ ਐਸ ਪੀ ਨੇ ਖੇਤਾਂ ਵਿੱਚ ਖੁਦ ਟਰੈਕਟਰ ਚਲਾਕੇ ਕਿਸਾਨਾਂ ਨੂੰ ਕੀਤਾ ਇੰਨ ਸੀਟੂ ਤੇ ਐਕਸ ਸੀਟੂ ਜ਼ਰੀਏ ਪਰਾਲੀ ਪ੍ਰਬੰਧਨ ਲਈ ਪ੍ਰੇਰਿਤ

ਨਿਊਜ਼ ਪੰਜਾਬ ਮੋਗਾ 01 ਨਵੰਬਰ 2025 ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਇਸਦੇ…