USA- CANADA ਅਮਰੀਕਾ ਨੇ ਕੈਨੇਡਾ-ਮੈਕਸੀਕੋ ਅਤੇ ਚੀਨ ‘ਤੇ ਟੈਰਿਫ  ਲਾਗੂ ਕੀਤਾ – ਕੈਨੇਡਾ ਨੇ ਵੀ ਜਵਾਬੀ ਕਾਰਵਾਈ ਕੀਤੀ

ਐਡਵੋਕੇਟ ਕਰਨਦੀਪ ਸਿੰਘ ਕੈਰੋਂ / ਨਿਊਜ਼ ਪੰਜਾਬ  ਅਮਰੀਕਾ ਨੇ ਕੈਨੇਡਾ-ਮੈਕਸੀਕੋ ਅਤੇ ਚੀਨ ‘ਤੇ ਟੈਰਿਫ  ਲਾਗੂ ਕਰਨ ਦਾ ਐਲਾਨ ਕਰ ਦਿੱਤਾ…

ਪਾਕਿ ਕਵਿੱਤਰੀ ਬੁਸ਼ਰਾ ਐਜਾਜ਼ ਦੀ ਕਾਵਿ ਪੁਸਤਕ “ਮੈਂ ਪੂਣੀ ਕੱਤੀ ਰਾਤ ਦੀ” ਤੇ ਪ੍ਰੋ.ਗੁਰਭਜਨ ਗਿੱਲ ਦੀ ” ਮੇਰੇ ਪੰਜ ਦਰਿਆ” ਸਮੇਤ ਅੱਠ ਕਿਤਾਬਾਂ ਫ਼ਖ਼ਰ ਜ਼ਮਾਂ,ਦੀਪਕ ਮਨਮੋਹਨ , ਸਹਿਜਪ੍ਰੀਤ ਮਾਂਗਟ ਤੇ ਹੋਰ ਲੇਖਕਾਂ ਵੱਲੋਂ ਲਾਹੌਰ ਵਿੱਚ ਲੋਕ ਅਰਪਣ

ਨਿਊਜ਼ ਪੰਜਾਬ ਲੁਧਿਆਣਾਃ 31 ਜਨਵਰੀ – ਲਾਹੌਰ ਪਾਕਿਸਤਾਨ ਵਿਖੇ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਦੇ ਆਖਰੀ ਦਿਨ ਪਾਕਿਸਤਾਨ ਵੱਸਦੀ ਉੱਘੀ ਪੰਜਾਬੀ…

BYBIT : ਭਾਰਤ ਦੇ ਵਿੱਤੀ ਖੁਫੀਆ ਯੂਨਿਟ (FIU-IND) ਨੇ Bybit ਨੂੰ 9 ਕਰੋੜ 27 ਲੱਖ ਰੁਪਏ ਦਾ ਜੁਰਮਾਨਾ ਠੋਕਿਆ 

ਐਡਵੋਕੇਟ ਕਰਨਦੀਪ ਸਿੰਘ ਕੈਰੋਂ / ਨਿਊਜ਼ ਪੰਜਾਬ ਨਵੀਂ ਦਿੱਲੀ, 1 ਫਰਵਰੀ 2025 – ਵਿੱਤੀ ਖੁਫੀਆ ਯੂਨਿਟ-ਇੰਡੀਆ (FIU-IND) ਨੇ ਮਨੀ ਲਾਂਡਰਿੰਗ…

ਅਮਰੀਕਾ’ਚ ਵੱਡਾ ਹਾਦਸਾ, ਲੈਂਡਿੰਗ ਦੌਰਾਨ ਹੈਲੀਕਾਪਟਰ ਨਾਲ ਟਕਰਾਇਆ US ਏਅਰਲਾਈਨਜ਼ ਦਾ ਜਹਾਜ਼,ਜਹਾਜ਼ ‘ਚ 64, ਹੈਲੀਕਾਪਟਰ ‘ਚ 3 ਲੋਕ ਸਵਾਰ ਸਨ

ਅਮਰੀਕਾ ,30 ਜਨਵਰੀ 2025 ਅਮਰੀਕਾ ਦੇ ਰੋਨਾਲਡ ਰੀਗਨ ਨੈਸ਼ਨਲ ਏਅਰਪੋਰਟ ਦੇ ਕੋਲ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ।ਜਾਣਕਾਰੀ ਮੁਤਾਬਕ ਅਮਰੀਕੀ ਫੌਜ…

ਹੁਣ ਆਈ ਫ਼ੋਨ ਭਾਰਤੀ ਕੰਪਨੀਆਂ ਦੇ ਨੈੱਟ ਤੋਂ ਬਿਨਾਂ ਹੀ ਚਲਣਗੇ – ਅਮਰੀਕਾ ਦੇ ਐਲੋਨ ਮਸਕ ਅਤੇ ਐਪਲ ਨੇ ਖੇਡੀ ਨਵੀਂ ਚਾਲ 

ਐਡਵੋਕੇਟ ਕਰਨਦੀਪ ਸਿੰਘ ਕੈਰੋਂ / ਨਿਊਜ਼ ਪੰਜਾਬ iphone starlink internet : ਐਪਲ ਆਈਫੋਨ ਅਤੇ ਸਟਾਰ ਲਿੰਕ ਐਪਲ ਸੈਟੇਲਾਈਟ ਕਨੈਕਟੀਵਿਟੀ ਲਈ…

ਸਾਊਦੀ ਅਰਬ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਨੌਂ ਭਾਰਤੀਆਂ ਦੀ ਮੌਤ -Road Accident in Saudi Arabia

ਸਾਊਦੀ ਅਰਬ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਨੌਂ ਭਾਰਤੀਆਂ ਦੀ ਮੌਤ ਹੋ ਗਈ ਹੈ। ਜੇਦਾਹ ਸਥਿਤ ਭਾਰਤੀ ਮਿਸ਼ਨ ਨੇ…

ਵਿਸ਼ਵ ਪੰਜਾਬੀ ਕਾਂਗਰਸ ਲਾਹੌਰ ਵੱਲੋਂ 34ਵੀਂ ਆਲਮੀ ਕਾਨਫਰੰਸ ਮੌਕੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ 12 ਨੁਕਾਤੀ “ਲਾਹੌਰ ਐਲਾਨਨਾਮਾ”

ਨਿਊਜ਼ ਪੰਜਾਬ ਲਾਹੌਰਃ 25 ਜਨਵਰੀ – ਵਿਸ਼ਵ ਪੰਜਾਬੀ ਕਾਂਗਰਸ ਵੱਲੋਂ ਇੱਥੇ ਲਾਹੌਰ ਵਿਖੇ 19 ਤੋਂ 23 ਜਨਵਰੀ, 2025 ਤੱਕ ਬਾਬਾ…

ਟਰੰਪ ਦੇ ਸੱਤਾ ‘ਚ ਆਉਂਦੇ ਹੀ ਮਚੀ ਹਫ਼ੜਾ-ਦਫ਼ੜੀ, ਵੱਡੀ ਗਿਣਤੀ ‘ਚ ਭਾਰਤੀ ਵਿਦਿਆਰਥੀ ਛੱਡ ਰਹੇ ਪਾਰਟ-ਟਾਈਮ ਨੌਕਰੀਆਂ; ਕਿਸ ਗੱਲ ਦਾ ਸਤਾ ਰਿਹਾ ਡਰ !

ਅਮਰੀਕਾ ,24 ਜਨਵਰੀ 2025 ਅਮਰੀਕਾ ਵਿੱਚ ਰਹਿਣ ਵਾਲੇ ਭਾਰਤੀ ਵਿਦਿਆਰਥੀ ਕਾਲਜ ਤੋਂ ਬਾਅਦ ਵਾਧੂ ਪੈਸੇ ਕਮਾਉਣ ਲਈ ਪਾਰਟ-ਟਾਈਮ ਨੌਕਰੀਆਂ ਵੀ…

ਨਨਕਾਣਾ ਸਾਹਿਬ ਵਾਲਾ ਜੰਡ ਸਾਨੂੰ ਅੱਜ ਵੀ ਕੁਰਬਾਨੀਆਂ ਦਾ ਇਤਿਹਾਸ ਸੁਣਾਉਂਦਾ ਹੈ- ਪ੍ਰੋ.ਗੁਰਭਜਨ ਸਿੰਘ ਗਿੱਲ

ਪ੍ਰੋ. ਗਿੱਲ ਨੇ ਕਿਹਾ ਕਿ ਨਨਕਾਣਾ ਸਾਹਿਬ ਗੁਰਦੁਆਰਾ ਚਾਰ ਦੀਵਾਰੀ ਅੰਦਰ ਖੜ੍ਹਾ ਜੰਡ ਦਾ ਬਿਰਖ ਸਾਨੂੰ ਅੱਜ ਵੀ ਇੱਕ ਸਦੀ…