ਸੀਆਈਸੀਯੂ ਨੇ ਭਾਰਤੀ ਆਯਾਤ ‘ਤੇ ਨਵੇਂ ਅਮਰੀਕੀ ਟੈਰਿਫ ਵਾਧੇ ‘ਤੇ ਚਿੰਤਾ ਪ੍ਰਗਟ ਕੀਤੀ

ਨਿਊਜ਼ ਪੰਜਾਬ 5 ਅਪ੍ਰੈਲ 2025 ਲੁਧਿਆਣਾ ਦੇ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਆਈਸੀਯੂ) ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ…

ਕੁੱਲੂ ਵਿੱਚ ਇੱਕ ਨਿੱਜੀ ਬੱਸ ਹਾਦਸੇ ਵਿੱਚ 5 ਜ਼ਖਮੀ: ਬੰਜਾਰ ਵਿੱਚ ਫਿਸਲਣ ਕਾਰਨ ਸੜਕ ਤੋਂ ਪਲਟੀ, ਬੱਸ ਵਿੱਚ 45 ਯਾਤਰੀ ਸਵਾਰ ਸਨ

ਨਿਊਜ਼ ਪੰਜਾਬ ਕੁੱਲੂ ,5 ਅਪ੍ਰੈਲ 2025 ਜ਼ਿਲ੍ਹਾ ਕੁੱਲੂ ਦੇ ਬੰਜਾਰ ਸਬ-ਡਵੀਜ਼ਨ ਅਧੀਨ ਤੀਰਥਨ ਘਾਟੀ ਵਿੱਚ ਗੁਸ਼ੈਨੀ ਨੇੜੇ ਬਾਰੀਰੋਪਾ ਵਿਖੇ ਇੱਕ…

ਗਰਮੀਆਂ ਵਿੱਚ ਆਪਣੀ ਚਮੜੀ ਨੂੰ ਸਿਹਤਮੰਦ ਅਤੇ ਚਮਕਦਾਰ ਰੱਖਣ ਦੇ ਲਈ ਕੁਝ ਸੁਝਾਅ ਅਤੇ ਆਸਾਨ ਘਰੇਲੂ ਉਪਚਾਰਾਂ ਦੀ ਪਾਲਣਾ ਕਰੋ, ਤੁਹਾਨੂੰ ਮਿੰਟਾਂ ਵਿੱਚ ਕੁਦਰਤੀ ਚਮਕ ਮਿਲੇਗੀ!

ਨਿਊਜ਼ ਪੰਜਾਬ 5 ਅਪ੍ਰੈਲ 2025 ਗਰਮੀਆਂ ਦੀ ਤੇਜ਼ ਗਰਮੀ ਆ ਗਈ ਹੈ ਅਤੇ ਆਪਣੇ ਨਾਲ ਚਮੜੀ ਨਾਲ ਸਬੰਧਤ ਕਈ ਸਮੱਸਿਆਵਾਂ…

ਬਠਿੰਡਾ’ਚ ਪ੍ਰਦਰਸ਼ਨਕਾਰੀਆ ਤੇ ਪੁਲਿਸ ਦਾ ਐਕਸ਼ਨ: ਪੁਲਿਸ ਨੇ ਪ੍ਰਦਰਸ਼ਨਕਾਰੀ ਅਧਿਆਪਕਾ ਅਤੇ ਕਿਸਾਨਾਂ ਤੇ ਵਰ੍ਹਾਈਆਂ ਡਾਂਗਾ 

ਨਿਊਜ਼ ਪੰਜਾਬ ਬਠਿੰਡਾ,5 ਅਪ੍ਰੈਲ 2025 ਪੰਜਾਬ ਦੇ ਬਠਿੰਡਾ ਵਿੱਚ ਆਦਰਸ਼ ਸਕੂਲ ਚਾਉਕੇ ਦਾ ਮਾਮਲਾ ਖਤਮ ਨਹੀਂ ਹੋ ਰਿਹਾ ਹੈ। ਬਠਿੰਡਾ…

ਮਨੋਜ ਕੁਮਾਰ ਦੀਆ ਅੰਤਿਮ ਰਸਮਾ….. ਥੋੜੀ ਦੇਰ ਵਿੱਚ ਪੰਜ ਤੱਤਾਂ’ਚ ਵਿਲੀਨ ਹੋਣਗੇ ਮਨੋਜ ਕੁਮਾਰ

ਨਿਊਜ਼ ਪੰਜਾਬ 5 ਅਪ੍ਰੈਲ 2025 ਬਾਲੀਵੁੱਡ ਦੇ ਦਿੱਗਜ ਅਦਾਕਾਰ ਮਨੋਜ ਕੁਮਾਰ ਦਾ ਅੰਤਿਮ ਸੰਸਕਾਰ ਅੱਜ ਯਾਨੀ ਸ਼ਨੀਵਾਰ, 5 ਅਪ੍ਰੈਲ ਨੂੰ…

ਪੰਜਾਬ ਵਿੱਚ ਬਸ ਦੇ ਬੇਕਾਬੂ ਹੋਣ ਕਾਰਨ ਵਾਪਰਿਆ ਹਾਦਸਾ,15 ਦੇ ਕਰੀਬ ਬੱਚੇ ਜਖਮੀ

ਨਿਊਜ਼ ਪੰਜਾਬ,5 ਅਪ੍ਰੈਲ 2025 ਪੰਜਾਬ ਦੇ ਫਿਰੋਜ਼ਪੁਰ ਵਿੱਚ ਬੱਚਿਆਂ ਨਾਲ ਭਰੀ ਇੱਕ ਸਕੂਲ ਬੱਸ ਸੰਤੁਲਨ ਗੁਆ ਬੈਠੀ ਅਤੇ ਸੜਕ ਕਿਨਾਰੇ…

ਕਾਂਗਰਸ ਵੱਲੋ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਭਾਰਤ ਭੂਸ਼ਣ ਆਸ਼ੂ ਨੂੰ ਐਲਾਨਿਆ ਉਮੀਦਵਾਰ

ਨਿਊਜ਼ ਪੰਜਾਬ ਲੁਧਿਆਣਾ,5 ਅਪ੍ਰੈਲ 2025 ਲੁਧਿਆਣਾ ਉਪ ਚੋਣ ਨੂੰ ਲੈ ਕੇ ਸੂਬੇ ਵਿੱਚ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ ਅਤੇ…

ਕੁਦਰਤ ਦਾ ਖੇਲ-ਵਿਚਾਰ ਗਿਆਨੀ ਸੰਤ ਸਿੰਘ ਜੀ ਮਸਕੀਨ ਅਤੇ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ 5 ਅਪ੍ਰੈਲ 2025

ਨਿਊਜ਼ ਪੰਜਾਬ  ਕੁਦਰਤ ਦਾ ਖੇਲ-ਵਿਚਾਰ ਗਿਆਨੀ ਸੰਤ ਸਿੰਘ ਜੀ ਮਸਕੀਨ  *🙏 ☬ ੴ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਸ੍ਰੀ ਅੰਮ੍ਰਿਤਸਰ…

ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਦੁੱਗਰੀ ਵਿਖ਼ੇ ਹੋਏ ਹਫਤਾਵਾਰੀ ਸ਼ਮਾਗਮ – ਪੰਜ ਅਤੇ ਛੇ ਅਪ੍ਰੈਲ ਨੂੰ ਸੱਜਣਗੇ ਵਿਸ਼ੇਸ਼ ਦੀਵਾਨ – ਕੁਲਵਿੰਦਰ ਸਿੰਘ ਬੈਨੀਪਾਲ

ਨਿਊਜ਼ ਪੰਜਾਬ ਲੁਧਿਆਣਾ, 4 ਅਪ੍ਰੈਲ – ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁੱਗਰੀ ਵਿੱਚ ਕਥਾ ਅਤੇ ਕੀਰਤਨ…

ਵਿਜੀਲੈਂਸ ਬਿਊਰੋ ਵੱਲੋਂ ਸਾਢੇ 3 ਲੱਖ ਰੁਪਏ ਰਿਸ਼ਵਤ ਲੈਂਦਾ ਹੋਮਿਓਪੈਥਿਕ ਡਾਕਟਰ ਗ੍ਰਿਫ਼ਤਾਰ

ਨਿਊਜ਼ ਪੰਜਾਬ 4 ਅਪ੍ਰੈਲ 2025 ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਸ਼ੁੱਕਰਵਾਰ ਨੂੰ ਅੰਮ੍ਰਿਤਸਰ…