ਰਾਜਸਥਾਨ ਦੇ ਜੈਪੁਰ ਅਤੇ ਸੀਕਰ ਦੇ ਦੋ ਪਰਿਵਾਰਾਂ ਵਿੱਚ ਸੋਗ ਦੀ ਲਹਿਰ,8 ਲੋਕਾਂ ਨੇ ਕੀਤੀ ਸਮੂਹਿਕ ਖੁਦਕੁਸ਼ੀ

ਨਿਊਜ਼ ਪੰਜਾਬ 11 ਅਕਤੂਬਰ 2025 ਰਾਜਸਥਾਨ ਦੇ ਦੋ  ਸ਼ਹਿਰਾਂ ਜੈਪੁਰ ਅਤੇ ਸੀਕਰ ਵਿੱਚ ਦੋ ਵੱਖ-ਵੱਖ ਪਰਿਵਾਰਾਂ ਦੇ ਮੈਂਬਰਾਂ ਸਮੇਤ ਕੁੱਲ…

ਫਿਰੋਜ਼ਪੁਰ ਦੇ ਸਾਬਕਾ MLA ਸੁਖਪਾਲ ਸਿੰਘ ਨੰਨੂ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ

ਨਿਊਜ਼ ਪੰਜਾਬ 11 ਅਕਤੂਬਰ 2025 ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਫਿਰੋਜ਼ਪੁਰ ਦੇ ਸਾਬਕਾ…

ਨਸ਼ਾ ਤਸਕਰ ਪਤੀ-ਪਤਨੀ ਵਲੋਂ ਪੰਚਾਇਤੀ ਜ਼ਮੀਨ ‘ਤੇ ਬਣਾਏ ਘਰ ‘ਤੇ ਚੱਲਿਆ ਪੀਲਾ ਪੰਜਾ

ਨਿਊਜ਼ ਪੰਜਾਬ 11 ਅਕਤੂਬਰ 2025 ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ ਵਿੱਢੀ ਹੋਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਅੱਜ ਪਿੰਡ ਸੇਚਾਂ…

BSF ਤੇ ਅੰਮ੍ਰਿਤਸਰ ਪੁਲਿਸ ਵੱਲੋਂ 8 ਕਿਲੋ ਹੀਰੋਇਨ,290 ਗ੍ਰਾਮ ਅਫੀਮ ਅਤੇ 3 ਕਿਲੋ ਆਈਸ ਡਰੱਗ ਕੀਤੀ ਬਰਾਮਦ

ਨਿਊਜ਼ ਪੰਜਾਬ 11 ਅਕਤੂਬਰ 2025 ਬੀਐਸਐਫ ਅਤੇ ਦਿਹਾਤੀ ਪੁਲਿਸ ਨੇ ਭਾਰਤ-ਪਾਕਿ ਸਰਹੱਦ ‘ਤੇ 3 ਕਿਲੋ ਆਈਸ ਡਰੱਗ, 8.75 ਕਿਲੋ ਹੈਰੋਇਨ…

ਬਟਾਲਾ’ਚ ਕਰਵਾ ਚੌਥ ਦੀ ਰਾਤ ਫਾਈਰਿੰਗ, ਫਾਈਰਿੰਗ ਦੌਰਾਨ 2 ਲੋਕਾਂ ਦੀ ਹੋਈ ਮੌਤ,5 ਜ਼ਖਮੀ,ਪੁਰਾਣੀ ਰੰਜਿਸ਼ ਤਹਿਤ ਵਾਰਦਾਤ ਨੂੰ ਦਿੱਤਾ ਅੰਜਾਮ

ਨਿਊਜ਼ ਪੰਜਾਬ 11 ਅਕਤੂਬਰ 2025 ਬਟਾਲਾ ਵਿੱਚ, ਖਜੂਰੀ ਗੇਟ ਜੱਸਾ ਰਾਮਗੜ੍ਹੀਆ ਚੌਕ ਨੇੜੇ, ਕੁਝ ਅਣਪਛਾਤੇ ਹਮਲਾਵਰਾਂ ਨੇ ਰਾਤ 9 ਵਜੇ…

ਜਿੰਦਗੀ ਬਹੁਤ ਛੋਟੀ ਹੈ-ਵਿਚਾਰ ਗਿਆਨੀ ਸੰਤ ਸਿੰਘ ਜੀ ਮਸਕੀਨ ਅਤੇ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ 11 ਅਕਤੂਬਰ 2025

ਨਿਊਜ਼ ਪੰਜਾਬ  ਜਿੰਦਗੀ ਬਹੁਤ ਛੋਟੀ ਹੈ-ਵਿਚਾਰ ਗਿਆਨੀ ਸੰਤ ਸਿੰਘ ਜੀ ਮਸਕੀਨ Amrit wele da mukhwakh shri Harmandar sahib amritsar sahib…

ਪੰਜਾਬ ਸਰਕਾਰ ਨੇ ਕੀਤਾ ਵੱਡਾ ਫੇਰਬਦਲ :53 DSP’s ਅਧਿਕਾਰੀਆਂ ਦੇ ਕੀਤੇ ਤਬਾਦਲੇ :-ਪੜ੍ਹੋ ਸੂਚੀ

ਨਿਊਜ਼ ਪੰਜਾਬ  10 ਅਕਤੂਬਰ 2025 ਪੰਜਾਬ ਸਰਕਾਰ ਨੇ 53 DSP’s ਵੱਡੇ ਪੱਧਰ ਤੇ ਅਧਿਕਾਰੀਆਂ ਦੇ ਕੀਤੇ ਤਬਾਦਲੇ :-ਪੜ੍ਹੋ ਸੂਚੀ  

ਹਰਿਆਣਾ ਦੇ ਸੀਨੀਅਰ IPS ਅਧਿਕਾਰੀ ਦੀ ਖੁਦਕੁਸ਼ੀ ਮਾਮਲੇ ‘ਚ ਹਰਿਆਣਾ ਦੇ DGP ਖਿਲਾਫ਼ FIR, 6 ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ

ਨਿਊਜ਼ ਪੰਜਾਬ 10 ਅਕਤੂਬਰ 2025 ਹਰਿਆਣਾ ਦੇ ਆਈਪੀਐਸ ਅਧਿਕਾਰੀ ਵਾਈ. ਪੂਰਨ ਕੁਮਾਰ ਦੇ ਖੁਦਕੁਸ਼ੀ ਮਾਮਲੇ ਵਿੱਚ ਹੁਣ ਵੱਡੀ ਕਾਰਵਾਈ ਦੀਆਂ…

ਵਿਰਾਸਤੀ ਖੇਡ : 13ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ਦਾ ਭਿਲਾਈ ‘ਚ ਸ਼ਾਨੋ-ਸ਼ੌਕਤ ਨਾਲ ਆਗਾਜ

ਨਿਊਜ਼ ਪੰਜਾਬ ਚੰਡੀਗੜ੍ਹ, 10 ਅਕਤੂਬਰ, 2025 ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਆਯੋਜਿਤ ਤਿੰਨ ਰੋਜ਼ਾ 13ਵੀਂ ਕੌਮੀ ਗੱਤਕਾ ਚੈਂਪੀਅਨਸ਼ਿਪ ਸ਼ੁੱਕਰਵਾਰ…

ਤਰਨ ਤਾਰਨ ਜ਼ਿਮਨੀ ਚੋਣਾਂ ਦੀਆਂ ਤਿਆਰੀਆਂ ਦਾ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਜਾਇਜ਼ਾ

ਨਿਊਜ਼ ਪੰਜਾਬ 10 ਅਕਤੂਬਰ 2025 ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਤਰਨ ਤਾਰਨ ਸੀਟ ਦੀ ਜ਼ਿਮਨੀ ਚੋਣ ਦੀਆਂ…