13 ਸਾਲਾਂ ਤੋਂ ਕੋਮਾ ਵਿਚ ਪਏ ਹਰੀਸ਼ ਰਾਣਾ ਨੂੰ ਸੁਪਰੀਮ ਕੋਰਟ ਨੇ ਦਿੱਤੀ ਪੈਸਿਵ ਇੱਛਾ ਮੌਤ ਦੀ ਇਜਾਜ਼ਤ

ਨਿਊਜ਼ ਪੰਜਾਬ 11 ਮਾਰਚ 2026 ਸੁਪਰੀਮ ਕੋਰਟ ਨੇ ਇਕ ਇੱਛਾ ਮੌਤ ਦੇ ਮਾਮਲੇ ਵਿੱਚ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ 31 ਸਾਲਾ…

ਤਰਨਤਾਰਨ ‘ਚ ਵੱਡੀ ਕਾਰਵਾਈ: AAP ਸਰਪੰਚ ਦੇ ਘਰੋਂ 18 ਕਿਲੋ ਹੈਰੋਇਨ ਬਰਾਮਦ, NCB ਨੇ ਕੀਤਾ ਕਾਬੂ

ਨਿਊਜ਼ ਪੰਜਾਬ 11 ਮਾਰਚ 2026 ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਮੰਗਲਵਾਰ ਸਵੇਰੇ ਤਰਨਤਾਰਨ ਜ਼ਿਲ੍ਹੇ ਦੇ ਖੇਮਕਰਨ ਹਲਕੇ ਅਧੀਨ ਪਿੰਡ ਕਲਸੀਆਂ…

50 ਸਾਲਾਂ ਬਾਅਦ ਅਮਰੀਕਾ ਵਿੱਚ ਨਵੀਂ ਤੇਲ ਰਿਫਾਇਨਰੀ ਦਾ ਐਲਾਨ, ਟਰੰਪ ਨੇ ਕੀਤਾ 300 ਬਿਲੀਅਨ ਡਾਲਰ ਦੇ ਸੌਦੇ ਦਾ ਜ਼ਿਕਰ

ਨਿਊਜ਼ ਪੰਜਾਬ 11 ਮਾਰਚ 2026 ਮੱਧ ਪੂਰਬ ਵਿੱਚ ਵਧ ਰਹੇ ਤਣਾਅ ਦੇ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਐਲਾਨ…

ਜ਼ੀਰਕਪੁਰ ਵਿੱਚ ਤੇਜ਼ ਰਫ਼ਤਾਰ ਆਡੀ ਕਾਰ ਨੇ ਵਿਦੇਸ਼ੀ ਮਹਿਲਾ ਨੂੰ ਕੁਚਲਿਆ, ਮੌਕੇ ’ਤੇ ਮੌਤ

ਨਿਊਜ਼ ਪੰਜਾਬ 11 ਮਾਰਚ 2026 ਪੰਜਾਬ ਦੇ ਜ਼ੀਰਕਪੁਰ ਵਿੱਚ ਵੀਆਈਪੀ ਰੋਡ ’ਤੇ ਇੱਕ ਦਰਦਨਾਕ ਹਾਦਸੇ ਵਿੱਚ ਤੇਜ਼ ਰਫ਼ਤਾਰ ਕਾਲੀ ਆਡੀ…

ਟੀ-20 ਵਿਸ਼ਵ ਕੱਪ ਫਾਈਨਲ ਵਿੱਚ ਘਟਨਾ ਤੋਂ ਬਾਅਦ ਅਰਸ਼ਦੀਪ ਸਿੰਘ ‘ਤੇ ICC ਦਾ ਜੁਰਮਾਨਾ

ਨਿਊਜ਼ ਪੰਜਾਬ 11 ਮਾਰਚ 2026 ਟੀ-20 ਵਿਸ਼ਵ ਕੱਪ ਵਿੱਚ ਟੀਮ ਇੰਡੀਆ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਗੇਂਦਬਾਜ਼ ਅਰਸ਼ਦੀਪ…

12 ਮਾਰਚ ਤੋਂ ਹਵਾਈ ਸਫਰ ਮਹਿੰਗਾ, ਏਅਰ ਇੰਡੀਆ ਤੇ ਇੰਡੀਆ ਐਕਸਪ੍ਰੈਸ ਵੱਲੋਂ ਨਵਾਂ ਫਿਊਲ ਚਾਰਜ

ਨਿਊਜ਼ ਪੰਜਾਬ 11 ਮਾਰਚ 2026 ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਘਰਸ਼ ਕਾਰਨ ਜਹਾਜ਼ੀ ਫਿਊਲ ਦੀਆਂ ਕੀਮਤਾਂ ਵਧਣ ਨਾਲ ਹਵਾਈ ਯਾਤਰਾ…

Punbus ਦੇ 2500 ਠੇਕਾ ਮੁਲਾਜ਼ਮਾਂ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਪੱਕੇ ਕਰਮਚਾਰੀਆਂ ਬਰਾਬਰ ਤਨਖਾਹ ਦਾ ਹੁਕਮ

ਨਿਊਜ਼ ਪੰਜਾਬ 11 ਮਾਰਚ 2026 ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪਨਬੱਸ ਦੇ ਕਰੀਬ 2500 ਠੇਕਾ ਮੁਲਾਜ਼ਮਾਂ ਨੂੰ ਵੱਡੀ ਰਾਹਤ ਦਿੰਦਿਆਂ…

FBI ਦੀ ਮੋਸਟ ਵਾਂਟੇਡ ਸੂਚੀ ਵਿੱਚ ਭਾਰਤੀ ਸ਼ਖ਼ਸ, ਪਤਨੀ ਦੇ ਕਤਲ ਮਾਮਲੇ ‘ਚ 10 ਲੱਖ ਡਾਲਰ ਇਨਾਮ

ਨਿਊਜ਼ ਪੰਜਾਬ 11 ਮਾਰਚ 2026 ਅਮਰੀਕੀ ਸੰਘੀ ਜਾਂਚ ਬਿਊਰੋ (FBI) ਨੇ ਆਪਣੀ ਮੋਸਟ ਵਾਂਟੇਡ ਅਪਰਾਧੀਆਂ ਦੀ ਸੂਚੀ ਵਿੱਚ ਇੱਕ ਭਾਰਤੀ…

ਧੰਨ ਨੇ ਸਾਡੇ ਮਾਂ ਪਿਓ…..ਵਿਚਾਰ ਭਾਈ ਰਣਜੀਤ ਸਿੰਘ ਜੀ ਢੱਡਰੀਆ ਵਾਲੇ ਅਤੇ ਹੁਕਮਨਾਮਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ 11 ਮਾਰਚ 2026

ਨਿਊਜ਼ ਪੰਜਾਬ  ਧੰਨ ਨੇ ਸਾਡੇ ਮਾਂ ਪਿਓ…..ਵਿਚਾਰ ਭਾਈ ਰਣਜੀਤ ਸਿੰਘ ਜੀ ਢੱਡਰੀਆ ਵਾਲੇ  *🙏 ☬ ੴ ਸੱਚਖੰਡ ਸ੍ਰੀ ਦਰਬਾਰ ਸਾਹਿਬ…