ਸੀ ਬੀ ਐਸ ਈ ਨੇ ਕੀਤਾ ਦੱਸਵੀ ਦੇ ਨਤੀਜ਼ੇ ਦਾ ਐਲਾਨ

ਨਿਊਜ਼ ਪੰਜਾਬ

ਨਵੀ ਦਿੱਲੀ , 15 ਜੁਲਾਈ – ਸੀ ਬੀ ਐਸ ਈ ਨੇ ਅੱਜ ਦੱਸਵੀ ਦਾ ਨਤੀਜਾ ਐਲਾਨ ਦਿੱਤਾ ਹੈ I ਇਸ ਸਾਲ ਪ੍ਰੀਖਿਆ ਵਿੱਚ ਕੁੱਲ 18, 89, 878 ਵਿਦਿਆਰਥੀ ਰਜਿਸਟਰਡ ਹੋਏ ਸਨ, ਜਿਨ੍ਹਾਂ ਵਿੱਚੋਂ 78, 8195 ਕੁੜੀਆਂ ਅਤੇ 11, 01664 ਲੜਕੇ 19 ਟਰਾਂਸਜੈਂਡਰ ਸਨ

ਨਤੀਜਾ ਵੇਖਣ ਲਈ ਇੱਹ ਲਿੰਕ ਕਲਿਕ ਕਰੋ        https://t.co/U3MU3QfULs.

http://cbseresults.nic.in/

Dr. Ramesh Pokhriyal Nishank
@DrRPNishank
Dear Students, Parents, and Teachers! @cbseindia29 has announced the results of Class X and can be accessed at cbseresults.nic.in. We congratulate you all for making this possible. I reiterate, student’s health & quality education are our priority.