ਸੀ.ਬੀ.ਐਸ.ਈ. – ਦਸਵੀਂ ਦਾ ਨਤੀਜਾ ਕਲ
ਨਵੀਂ ਦਿੱਲੀ ,14 ਜੁਲਾਈ ਨਿਊਜ਼ ਪੰਜਾਬ
ਕੇਂਦਰੀ ਮੰਤਰੀ ਡਾ. ਆਰ. ਪੀ. ਨਿਸ਼ਾੰਕ ਵਲੋਂ ਬੱਚਿਆਂ ਉਹਨਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਸ਼ੁਭ ਇੱਛਾਵਾਂ ਦੇਂਦਿਆਂ ਟਵਿਟਰ ਤੇ ਦਸਿਆ ਕਿ ਸੀ.ਬੀ.ਐਸ.ਈ. ਵਲੋਂ ਦਸਵੀਂ ਡਾ ਨਤੀਜਾ 15 ਜੁਲਾਈ ਨੂੰ ਐਲਾਨਿਆ ਜਾਏਗਾ |
My dear Children, Parents, and Teachers, the results of class X CBSE board examinations will be announced tomorrow. I wish all the students best of luck.👍#StayCalm #StaySafe@cbseindia29
— Dr. Ramesh Pokhriyal Nishank (@DrRPNishank) July 14, 2020