ਪੰਜਾਬ ਵਿੱਚ ਆਉਣ ਲੱਗਿਆਂ ਐਂਟਰੀ ਚੈੱਕ ਪੋਸਟ ’ਤੇ ਹੋਵੇਗੀ ਸਕਰੀਨਿੰਗ – ਘਰੇਲੂ ਇਕਾਂਤਵਾਸ ਦੌਰਾਨ ਨਿਰਦੇਸਾਂ ਦੀ ਕਿਵੇਂ ਕਰਨੀ ਹੈ ਪਾਲਣਾ — ਪੜ੍ਹੋ ਬੰਦਸ਼ਾਂ

ਨਿਊਜ਼ ਪੰਜਾਬ             advisory_for_Public 2

ਆਮ ਪੁੱਛੇ ਜਾਂਦੇ ਸਵਾਲ – ਪੰਜਾਬ ਵਿੱਚ ਆਉਣ ਵਾਲੇ ਯਾਤਰੀਆਂ ਦੀ ਯਾਤਰਾ
  • ਪੰਜਾਬ ਸਰਕਾਰ ਵਲੋਂ ਦੂਜੇ ਰਾਜਾਂ ਤੋਂ ਪੰਜਾਬ ਵਿੱਚ ਆਉਣ ਵਾਲੇ ਲੋਕਾਂ ਲਈ ਪੱਤਰ ਨੰਬਰ ਐਸ.ਸੀ.ਸੀ.ਆਰ. / 2020/316 ਮਿਤੀ 03.07.2020 ਰਾਹੀ. ਐਡਵਾਈਜਰੀ ਜਾਰੀ ਕੀਤੀ ਗਈ ਹੈ। ਇਸ ਐਡਵਾਇਜਰੀ ਦੀ ਕਾਪੀ https://cova.punjab.gov.in/epass/advisory_for_Public.pdf ’ਤੇ ਜਾ ਕੇ ਵੇਖੀ ਜਾ ਸਕਦੀ ਹੈ।
  • ਪੰਜਾਬ ਦੇ ਅੰਦਰ ਆਉਣ ਵਾਲੇ ਲੋਕਾਂ ਸਬੰਧੀ ਵਿਸਥਾਰਤ ਨਿਰਦੇਸ਼, ਉਨਾਂ ਦੀ ਈ-ਰਜਿਸਟ੍ਰੇਸਨ, ਉਨਾਂ ਦੀ ਸਕ੍ਰੀਨਿੰਗ, ਉਨਾਂ ਨੂੰ ਕੁਆਰੰਟੀਨ ਕਰਨਾ ਆਦਿ ਬਾਰੇ ਪੰਜਾਬ ਦੇ ਸਾਰੇ ਜ਼ਿਲਿਆਂ ਦੇ ਡਿਪਟੀ ਕਮਿਸਨਰਾਂ ਨੂੰ ਪੱਤਰ ਨੰਬਰ ਐਸ.ਸੀ.ਸੀ.ਆਰ / 2020/313 ਮਿਤੀ 03.07.2020 ਰਾਹੀਂ ਜਾਰੀ ਕੀਤੇ ਗਏ ਹਨ। ਇਹ ਨਿਰਦੇਸ਼ ô https://cova.punjab.gov.in/epass/Detailed_instructions_to_DCs.pdf ’ਤੇ ਜਾ ਕੇ ਵੇਖੇ ਜਾ ਸਕਦੇ ਹਨ।
  • ਆਪਣੇ ਆਪ ਨੂੰ ਈ-ਰਜਿਸਟਰ ਕਰਨ ਦੀ ਪ੍ਰਕਿਰਿਆ https://cova.punjab.gov.in/epass/Procedure_for_e_Registration.pdf ‘ਤੇ ਕਲਿੱਕ ਕਰਕੇ ਵੇਖੀ ਜਾ ਸਕਦੀ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਇਨਾਂ ਹਦਾਇਤਾਂ / ਅਡਵਾਈਜ਼ਰੀਜ਼ ਬਾਰੇ ਟਵੀਟ ਕਰਕੇ ਲੋਕਾਂ ਨੂੰ ਉਕਤ ਹਦਾਇਤਾਂ ਦੀ ਪਾਲਣਾ ਕਰਨ ਬਾਰੇ ਅਤੇ ਆਪਣੇ ਆਪ ਨੂੰ ਕਿਸੇ ਵੀ ਸਮੱਸਿਆ / ਪਰੇਸ਼ਾਨੀ ਤੋਂ ਬਚਾਉਣ ਸਬੰਧੀ ਬੇਨਤੀ ਕੀਤੀ ਹੈ । ਕੁਝ ਲੋਕਾਂ ਨੇ ਇਨਾਂ ਹਦਾਇਤਾਂ ਨਾਲ ਸਬੰਧਤ ਕੁਝ ਪ੍ਰਸ਼ਨ ਪੁੱਛੇ ਹਨ, ਇਸ ਲਈ ਇਨਾਂ ਪ੍ਰਸ਼ਨਾਂ ਦੇ ਹੇਠ ਦਿੱਤੇ ਅਨੁਸਾਰ ਜਵਾਬ ਦਿੱਤੇ ਗਏ ਹਨ।
  • ਅਕਸਰ ਪੁੱਛੇ ਜਾਂਦੇ ਪ੍ਰਸ਼ਨ

    ਉੱਤਰ -ਪੰਜਾਬ ਦੇ ਸ਼ਹਿਰਾਂ ਵਿਚ ਯਾਤਰਾ ਦੀ ਆਗਿਆ ਹੈ ਅਤੇ ਰਜਿਸਟਰੀ / ਐਪ ਆਦਿ ਦੀ ਜਰੂਰਤ ਨਹੀਂ ਹੈ। ਹਾਲਾਂਕਿ, ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਫਤੇ ਦੇ ਆਮ ਦਿਨਾਂ ਵਿੱਚ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਅਤੇ ਐਤਵਾਰ ਨੂੰ ਪੂਰਾ ਦਿਨ, ਜਰੂਰੀ ਸੇਵਾਵਾਂ ਅਤੇ ਡਾਕਟਰੀ ਐਮਰਜੈਂਸੀ ਨੂੰ ਛੱਡ ਕੇ ਪੰਜਾਬ ਰਾਜ ਵਿਚ ਤਾਲਾਬੰਦੀ ਰਹੇਗੀ।

    ਉੱਤਰ – ਉਹ ਲੋਕ ਜੋ ਘਰ ਵਿੱਚ ਇਕਾਂਤਵਾਸ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਵਾਪਸ ਜਾਣਾ ਚਾਹੁੰਦੇ ਹਨ, ਨੂੰ ਸਿਰਫ ਉਦੋਂ ਹੀ ਵਾਪਸ ਪਰਤਣ ਦੀ ਇਜਾਜ਼ਤ ਹੋਵੇਗੀ ਜੇਕਰ ਉਨਾਂ ਵਿਚ ਬਿਮਾਰੀ ਸਬੰਧੀ ਕੋਈ ਲੱਛਣ ਨਹੀਂ ਪਾਇਆ ਜਾਂਦਾ।

    ਉੱਤਰ – ਚੰਡੀਗੜ ਪੰਜਾਬ ਦੀ ਰਾਜਧਾਨੀ ਹੈ ਇਸ ਲਈ ਇੱਥੋਂ ਆਉਣ ਵਾਲੇ ਯਾਤਰੀਆਂ ਨੂੰ ਅੰਤਰਰਾਜੀ ਯਾਤਰੀਆਂ ਵਾਲੀ ਸੂਚੀ ਵਿੱਚ ਨਹੀਂ ਰੱਖਿਆ ਜਾਵੇਗਾ।

    ਉੱਤਰ – ਘਰੇਲੂ ਕੁਆਰੰਟੀਨ ਦੌਰਾਨ ਨਿਰਦੇਸਾਂ ਦਾ ਪਾਲਣ ਕਰਨ ਲਈ, ਕਿਰਪਾ ਕਰਕੇ https://cova.punjab.gov.in/epass/SoP_for_Home_Quarantined.pdf ਤੇ ਕਲਿੱਕ ਕਰੋ।

    ਉੱਤਰ – ਪੰਜਾਬ ਵਿੱਚ ਬਾਹਰ ਜਾਣ ਸਬੰਧੀ ਗਤੀਵਿਧੀਆਂ ਦੀ ਆਗਿਆ ਹੈ ਪਰ ਤੁਹਾਨੂੰ ਆਪਣੇ ਰਾਜ ਦੁਆਰਾ ਨਿਰਧਾਰਤ ਸਟੈਂਡਰਡ ਓਪਰੇਟਿੰਗ ਪ੍ਰੋਸੀਜ਼ਰ (ਐਸਓਪੀਜ) ਦੀ ਪਾਲਣਾ ਕਰਨੀ ਹੋਵੇਗੀ।

    ਉੱਤਰ ਹਾਂ

    ਉੱਤਰ ਨਹੀਂ, ਤੁਹਾਡਾ ਸਿਰਫ਼ ਐਂਟਰੀ ਚੈੱਕ ਪੋਸਟ ’ਤੇ ਸਕਰੀਨਿੰਗ ਕੀਤੀ ਜਾਵੇਗੀ। ਹਾਲਾਂਕਿ ਜੇ ਤੁਹਾਡੇ ਵਿੱਚ ਕੋਵਿਡ ਦੇ ਲੱਛਣ ਪਾਏ ਜਾਂਦੇ ਹਨ ਤਾਂ ਤੁਹਾਨੂੰ ਸਰਕਾਰੀ ਸਿਹਤ ਸੰਸਥਾ ਵਿੱਚ ਲਿਜਾਇਆ ਜਾਵੇਗਾ ਜਿੱਥੇ ਤੁਹਾਡਾ ਟੈਸਟ ਕੀਤਾ ਜਾਵੇਗਾ ਅਤੇ ਰਿਪੋਰਟ ਆਉਣ ਤੱਕ ਤੁਹਾਨੂੰ ਸਰਕਾਰੀ ਸਿਹਤ ਸੰਸਥਾ ਵਿੱਚ ਰਹਿਣਾ ਹੋਵੇਗਾ।

    ਉੱਤਰ – ਜੇ ਤੁਹਾਡੇ ਕੋਲ ਉਚਿਤ ਕੁਨੈਕਟੀਵਿਟੀ ਹੈ ਤਾਂ ਤੁਸੀਂ ਕੁਝ ਮਿੰਟਾਂ ਵਿੱਚ ਹੀ ਈ-ਰਜਿਸਟੇ੍ਰਸ਼ਨ ਫਾਰਮ ਭਰ ਅਤੇ ਡਾਊਨਲੋਡ ਕਰ ਸਕਦੇ ਹੋ। ਇਸ ਲਈ ਕਿਸੇ ਮਨਜ਼ੂਰੀ ਦੀ ਲੋੜ ਨਹੀਂ ਹੈ। ਤੁਸੀਂ ਸਿਰਫ਼ ਫਾਰਮ ਭਰਨਾ ਅਤੇ ਡਾਊਨਲੋਡ ਕਰਨਾ ਹੈ।

    ਉੱਤਰ – ਪੰਜਾਬ ਤੋਂ ਬਾਹਰ ਜਾਣ ’ਤੇ ਕੋਈ ਪਾਬੰਦੀਆਂ ਨਹੀਂ ਹਨ। ਜੇ ਤੁਸੀਂ ਅਕਸਰ ਆਉਣ-ਜਾਣ ਵਾਲੇ ਅੰਤਰਰਾਜੀ ਯਾਤਰੀ ਹੋ ਤਾਂ ਤੁਸੀਂ ਦੂਸਰੇ ਪੁਆਇੰਟ ਵਿੱਚ ਦਿੱਤੇ ਨਿਰਦੇਸ਼ਾਂ ਨੂੰ ਪੜ ਕੇ ਉਸਦੇ ਅਨੁਸਾਰ ਕਦਮ ਉਠਾ ਸਕਦੇ ਹੋ।

    ਉੱਤਰ – ਕਿਰਪਾ ਕਰਕੇ ਦੂਜੇ ਪੁਆਇੰਟ ਵਿੱਚ ਦਿੱਤੇ ਨਿਰਦੇਸ਼ਾਂ ਦਾ ਪੈਰਾ 1.3 ਏ (2) (3) ਅਤੇ 1.3 ਈ (3) ਦੇਖੋ ਅਤੇ ਉਸ ਅਨੁਸਾਰ ਕਦਮ ਉਠਾਉ।

    ਉੱਤਰ – ਨਹੀਂ

    ਉੱਤਰ – ਤੁਹਾਨੂੰ ਖੁਦ ਨੂੰ ਈ-ਰਜਿਸਟਰ ਕਰਨਾ ਹੋਵੇਗਾ ਅਤੇ ਫਿਰ ਤੁਸੀਂ ਪੰਜਾਬ ਆ ਸਕਦੇ ਹੋ ਅਤੇ ਟੈਸਟ/ਪੀ੍ਰਖਿਆ ਆਦਿ ਦੇ ਸਕਦੇ ਹੋ। ਜੇ ਤੁਹਾਡੇ ਵਿੱਚ ਕੋਵਿਡ ਦੇ ਕੋਈ ਲੱਛਣ ਨਹੀਂ ਪਾਏ ਜਾਂਦੇ ਤਾਂ ਤੁਸੀਂ ਵਾਪਿਸ ਆ ਸਕਦੇ ਹੋ।

    ਉੱਤਰ – ਕੋਵਿਡ-19 ਸਬੰਧੀ ਹਰ ਤਰਾਂ ਦੀਆਂ ਹਦਾਇਤਾਂ ਬਾਰੇ ਜਾਣਨ ਲਈ ਕਿਰਪਾ ਕਰਕੇ ਆਪਣੇ ਫੋਨ ’ਤੇ ਕੋਵਾ ਐਪ ਡਾਊਨਲੋਡ ਕਰੋ ਅਤੇ ਮੀਨੂੰ ਵਿੱਚੋਂ ਗਵਰਨਮੈਂ ਆਰਡਰਸ ਆਪਸ਼ਨ ਚੁਣੋ ਜਾਂ http://covidhelp.punjab.gov.in/’ਤੇ ਚੈੱਕ ਕਰੋ।

    advisory_for_Public 2