“ਕਾਮਯਾਬੀ ਸਹੀ ਸੋਚ ਤੋਂ ਸ਼ੁਰੂ ਹੁੰਦੀ ਹੈ।”

ਨਿਊਜ਼ ਪੰਜਾਬ

30 ਸਤੰਬਰ 2026

ਸਾਫ਼ ਟੀਚਾ + ਲਗਾਤਾਰ ਮਿਹਨਤ + ਸਕਾਰਾਤਮਕ ਸੋਚ = ਕਾਮਯਾਬੀ ਦੀ ਰਾਹ

‘ਕਾਮਯਾਬੀ ਸਿਰਫ਼ ਕਿਸਮਤ ਜਾਂ ਟੈਲੈਂਟ ਨਾਲ ਨਹੀਂ ਮਿਲਦੀ, ਸਗੋਂ ਸਾਡੀ ਸੋਚ, ਮਿਹਨਤ ਅਤੇ ਕੰਮ ਕਰਨ ਦੇ ਤਰੀਕੇ ਨਾਲ ਮਿਲਦੀ ਹੈ। ਆਲਸ, ਜ਼ਿਆਦਾ ਸੋਚਣਾ, ਨਕਾਰਾਤਮਕ ਸੋਚ ਅਤੇ ਡਰ ਸਾਨੂੰ ਆਪਣੇ ਟੀਚੇ ਤੋਂ ਦੂਰ ਕਰ ਸਕਦੇ ਹਨ। ਇਸ ਦੇ ਉਲਟ ਮਿਹਨਤ, ਐਕਸ਼ਨ ਲੈਣਾ, ਸਕਾਰਾਤਮਕ ਸੋਚ, ਹਿੰਮਤ ਅਤੇ ਸਾਫ਼ ਟੀਚਾ ਸਾਨੂੰ ਅੱਗੇ ਵਧਣ ਵਿੱਚ ਮਦਦ ਕਰਦੇ ਹਨ। ,”💫