ਕਰੋਨਾ ਪੰਜਾਬ – 127 ਨਵੇਂ ਮਾਮਲੇ, 753 ਐਕਟਿਵ , ਹੁਣ ਤੱਕ 71 ਮੌਤਾਂ

ਚੰਡੀਗੜ੍ਹ, 15 ਜੂਨ ( ਨਿਊਜ਼ ਪੰਜਾਬ )

ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵਲੋਂ ਜਾਰੀ

ਮੀਡੀਆ ਬੁਲੇਟਿਨ-(ਕੋਵਿਡ-19)

15-06-2020

 

1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

1. ਲਏ ਗਏ ਨਮੂਨਿਆਂ ਦੀ ਗਿਣਤੀ 188699
2. ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 3267
3. ਠੀਕ ਹੋਏ ਮਰੀਜ਼ਾਂ ਦੀ ਗਿਣਤੀ 2443
4. ਐਕਟਿਵ ਕੇਸ 753
5. ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ 09
6. ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ 01

 

7. ਮ੍ਰਿਤਕਾਂ ਦੀ ਕੁੱਲ ਗਿਣਤੀ 71

 

15-06-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ-127

ਜ਼ਿਲ੍ਹਾ ਮਾਮਲਿਆਂ ਦੀ ਗਿਣਤੀ *ਸੰਕਰਮਣ ਦੇ ਪੰਜਾਬ ਤੋਂ ਬਾਹਰ ਦੇ ਸੋਮੇ        ਹੋਰ ਟਿੱਪਣੀ
ਅੰਮ੍ਰਿਤਸਰ 20   14 ਨਵੇਂ ਕੇਸ (ਆਈਐਲਆਈ)

4 ਪਾਜੇਟਿਵ ਕੇਸ ਦੇ ਸੰਪਰਕ

2 ਨਵੇਂ ਕੇਸ

 

 
ਐਸ.ਏ.ਐਸ. ਨਗਰ 11 9 ਨਵੇਂ ਕੇਸ (ਦਿੱਲੀ,ਯੂ.ਪੀ. ਤੇ ਮੁੰਬਈ

ਦੀ ਯਾਤਰਾ ਨਾਲ ਸਬੰਧਤ)

1 ਨਵਾਂ ਕੇਸ(ਐਸਏਆਰਆਈ)

1 ਨਵਾਂ ਕੇਸ

 
ਸੰਗਰੂਰ 15   ਸਾਰੇ ਪਾਜੇਟਿਵ ਕੇਸ ਦੇ ਸੰਪਰਕ

 

 
ਤਰਨ ਤਾਰਨ 1