ਕਰੋਨਾ ਪੰਜਾਬ – ਹੁਣ ਤੱਕ 3140 ਕੇਸ , 717 ਐਟਕਿਵ, 67 ਮੌਤਾਂ
ਚੰਡੀਗੜ੍ਹ, 14 ਜੂਨ ( ਨਿਊਜ਼ ਪੰਜਾਬ)ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵਲੋਂ ਜਾਰੀ
ਮੀਡੀਆ ਬੁਲੇਟਿਨ-(ਕੋਵਿਡ-19)
14-06-2020
1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ
1. | ਲਏ ਗਏ ਨਮੂਨਿਆਂ ਦੀ ਗਿਣਤੀ | 182225 |
2. | ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ | 3140 |
3. | ਠੀਕ ਹੋਏ ਮਰੀਜ਼ਾਂ ਦੀ ਗਿਣਤੀ | 2356 |
4. | ਐਕਟਿਵ ਕੇਸ | 717 |
5. | ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ | 14 |
6. | ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ | 01
|
7. | ਮ੍ਰਿਤਕਾਂ ਦੀ ਕੁੱਲ ਗਿਣਤੀ | 67* |
* ਅੰਮ੍ਰਿਤਸਰ ਤੋਂ 1 ਡੁਪਲੀਕੇਟ ਮ੍ਰਿਤਕ ਨੂੰ ਹਟਾਇਆ ਗਿਆ
14-06-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ-77
ਜ਼ਿਲ੍ਹਾ | ਮਾਮਲਿਆਂ ਦੀ ਗਿਣਤੀ | *ਸੰਕਰਮਣ ਦੇ ਪੰਜਾਬ ਤੋਂ ਬਾਹਰ ਦੇ ਸੋਮੇ | ਹੋਰ | ਟਿੱਪਣੀ |
ਅੰਮ੍ਰਿਤਸਰ | 13 | 5 ਨਵੇਂ ਕੇਸ (ਆਈਐਲਆਈ)
7 ਪਾਜੇਟਿਵ ਕੇਸ ਦੇ ਸੰਪਰਕ 1 ਨਵਾਂ ਕੇਸ
|
||
ਐਸ.ਏ.ਐਸ. ਨਗਰ | 10 | 1 ਨਵਾਂ ਕੇਸ (ਦਿੱਲੀ ਦੀ ਯਾਤਰਾ ਨਾਲ
ਸਬੰਧਤ) |
2 ਨਵੇਂ ਕੇਸ (ਆਈਐਲਆਈ)
5 ਪਾਜੇਟਿਵ ਕੇਸ ਦੇ ਸੰਪਰਕ 2 ਨਵੇਂ ਕੇਸ
|
|
ਸੰਗਰੂਰ | 5 | 5 ਪਾਜੇਟਿਵ ਕੇਸ ਦੇ ਸੰਪਰਕ
|
||
ਤਰਨ ਤਾਰਨ | 2 |