ਸਨਅਤਕਾਰਾਂ ਲਈ — ਉਦਯੋਗ ਚਲਦੇ ਰਹਿਣਗੇ – Industry will be allowed to function normally on all days

ਮੁੱਖ ਮੰਤਰੀ ਨੇ ਕਿਹਾ ਕਿ ਉਦਯੋਗਾਂ ਨੂੰ ਸਾਰੇ ਦਿਨਾਂ ਵਿੱਚ ਆਮ ਵਾਂਗ ਕੰਮ ਕਰਨ ਦੀ ਇਜਾਜ਼ਤ ਹੋਵੇਗੀ

ਲੁਧਿਆਣਾ ,11 ਜੂਨ – ਨਿਊਜ਼ ਪੰਜਾਬ – ਸ਼ਨੀ ਅਤੇ ਐਤਵਾਰ ਨੂੰ ਤਾਲਾਬੰਦੀ ਲਈ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂਜਾਰੀ ਬਿਆਨ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਪੰਜਾਬ ਵਿੱਚ ਉਦਯੋਗ ਚਲਾਉਣ ਤੇ ਕੋਈ ਰੋਕ ਨਹੀਂ ਲਾਈ ਗਈ | ਉਨ੍ਹਾਂ ਕਿਹਾ ਕਿ ਉਦਯੋਗ ਆਮ ਦਿਨਾਂਵਾਂਗ ਚਲਦੇ ਰਹਿਣਗੇ |
‘ ਮੁੱਖ ਮੰਤਰੀ ਨੇ ਕਿਹਾ ਕਿ ਉਦਯੋਗਾਂ ਨੂੰ ਸਾਰੇ ਦਿਨਾਂ ਵਿੱਚ ਆਮ ਵਾਂਗ ਕੰਮ ਕਰਨ ਦੀ ਇਜਾਜ਼ਤ ਹੋਵੇਗੀ ‘
ਪ੍ਰੰਤੂ ਫੈਕਟਰੀ ਮਾਲਕਾਂ ਅਤੇ ਵਰਕਰਾਂ ਲਈ ਆਉਣ ਜਾਣ ਵਾਸਤੇ ਈ-ਪਾਸ ਲੈਣੇ ਪੈਣਗੇ ਜਾਂ ਨਹੀਂ ਇਹ ਸਪਸ਼ਟ ਨਹੀਂ ਕੀਤਾ ਗਿਆ ਪ੍ਰੰਤੂ ਆਮ ਲੋਕਾਂ ਲਈ ਇਨ੍ਹਾਂ ਦਿਨਾਂ ਵਿੱਚ ਘਰੋਂ ਬਾਹਰ ਆਉਣ ਲਈ ‘ ਕੋਆ ਐਪ ‘ ਤੋਂ ਈ- ਪਾਸ ਡਾਊਨਲੋਡ ਕਰ ਸਕਦੇ ਹਨ |
ਉਦਯੋਗ ਲਈ ਨਵੀਆਂ ਹਦਾਇਤਾਂ ਕੱਲ ਸ਼ੁਕਰਵਾਰ ਨੂੰ ਪ੍ਰਾਪਤ ਹੋਣ ਤੇ ” ਨਿਊਜ਼ ਪੰਜਾਬ ” ਵਲੋਂ ਦੇ ਦਿਤੀਆਂ ਜਾਣਗੀਆਂ |

Industry however will be allowed to function normally on all days,

CHANDIGARH, JUNE 11Amid apprehensions of community spread of Covid and projections indicating that the pandemic peak in the state was still two months away, Punjab Chief Minister Captain Amarinder Singh on Thursday ordered stricter lockdown on the weekends and public holidays, with movement to be restricted to e-passes holders. All citizens, except medical staff and essential service providers, would be required to download e-passes from the COVA app, the Chief Minister directed at a Video Conference meeting to review the pandemic situation and the state’s preparedness to handle further spread.

 Industry, however, will be allowed to function normally on all days, said the Chief Minister, while asking DGP Dinkar Gupta to ensure strict implementation of these directives to prevent gathering of large crowds.