ਕਰੋਨਾ ਪੰਜਾਬ – 82 ਨਵੇਂ ਕੇਸ, 18 ਇਕੱਲੇ ਲੁਧਿਆਣਾ ਵਿੱਚ

ਚੰਡੀਗੜ੍ਹ, 11 ਜੂਨ ( ਨਿਊਜ਼ ਪੰਜਾਬ )

ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵਲੋਂ ਜਾਰੀ

ਮੀਡੀਆ ਬੁਲੇਟਿਨ-(ਕੋਵਿਡ-19)

11-06-2020

 

1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

1. ਲਏ ਗਏ ਨਮੂਨਿਆਂ ਦੀ ਗਿਣਤੀ 154498
2. ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 2887
5. ਠੀਕ ਹੋਏ ਮਰੀਜ਼ਾਂ ਦੀ ਗਿਣਤੀ 2259
6. ਐਕਟਿਵ ਕੇਸ 569
8. ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ 09
9. ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ 03

 

10. ਮ੍ਰਿਤਕਾਂ ਦੀ ਕੁੱਲ ਗਿਣਤੀ 59

 

11-06-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ-82

ਜ਼ਿਲ੍ਹਾ ਮਾਮਲਿਆਂ ਦੀ ਗਿਣਤੀ *ਸੰਕਰਮਣ ਦੇ ਪੰਜਾਬ ਤੋਂ ਬਾਹਰ ਦੇ ਸੋਮੇ        ਹੋਰ ਟਿੱਪਣੀ
ਲੁਧਿਆਣਾ 18 1 ਨਵਾਂ ਕੇਸ (ਵਿਦੇਸ਼ ਤੋੰ ਪਰਤੇ)

1 ਨਵਾਂ ਕੇਸ (ਦਿਲੀ ਦੀ ਯਾਤਰਾ ਨਾਲ

ਸਬੰਧਤ)

4 ਨਵੇਂ ਕੇਸ (ਆਈਐਲਆਈ)

7 ਪਾਜੇਟਿਵ ਕੇਸ ਦੇ ਸੰਪਰਕ

2 ਨਵਾਂ ਕੇਸ (ਏਐਨਸੀ)

1 ਨਵਾਂ ਕੇਸ (ਟੀਬੀ ਰੋਗੀ)

1 ਨਵਾਂ ਕੇਸ (ਕੈਂਸਰ ਰੋਗੀ)

1 ਨਵਾਂ ਕੇਸ

 
ਅੰਮ੍ਰਿਤਸਰ 14 1 ਨਵਾਂ ਕੇਸ (ਮੁੰਬਈ ਦੀ ਯਾਤਰਾ ਨਾਲ

ਸਬੰਧਤ)

1 ਪਾਜੇਟਿਵ ਕੇਸ ਦੇ ਸੰਪਰਕ

9 ਨਵੇਂ ਕੇਸ (ਆਈਐਲਆਈ)

3 ਨਵੇਂ ਕੇਸ (ਸਵੈ ਰਿਪੋਰਟ)

 
ਐਸ.ਏ.ਐਸ. ਨਗਰ 4 1 ਨਵਾਂ ਕੇਸ (ਹੈਦਰਾਬਾਦ ਦੀ ਯਾਤਰਾ ਨਾਲ

ਸਬੰਧਤ) 1 ਨਵਾਂ ਕੇਸ (ਯੂਪੀ ਦੀ ਯਾਤਰਾ ਨਾਲ

ਸਬੰਧਤ)