ਮੁੱਖ ਖ਼ਬਰਾਂਪੰਜਾਬ

ਸ਼ਨੀ – ਐਤਵਾਰ ਘਰੋਂ ਬਾਹਰ ਨਹੀਂ ਆ ਸਕਦੇ – ਪੰਜਾਬ ਵਿੱਚ ਪਾਬੰਦੀਆਂ ਲਾਗੂ

ਨਿਊਜ਼ ਪੰਜਾਬ

ਚੰਡੀਗੜ੍ਹ , 11 ਜੂਨ –  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ  ਹਫ਼ਤੇ ਦੇ ਅੰਤ ਅਤੇ ਜਨਤਕ ਛੁੱਟੀਆਂ ਨੂੰ ਸਖ਼ਤ ਬੰਦ ਕਰਨ ਦੇ ਹੁਕਮ ਦਿੱਤੇ | ਜਰੂਰੀ ਸੇਵਾਵਾਂ ਵਾਲਿਆਂ ਨੂੰ ਛੱਡ ਕੇ ਬਾਕੀ ਲੋਕਾਂ ਨੂੰ ਕੋਆ ਐਪ ਤੋਂ  ਆਵਾਜਾਈ ਲਈ ਈ ਪਾਸ ਲੈਣੇ ਪੈਣਗੇ | ਮੁਖ ਮੰਤਰੀ ਵਲੋਂ ਜਾਰੀ ਹਦਾਇਤਾਂ ਅਨੁਸਾਰ  (ਵੀਕ ਐਂਡ ) ਸਨਿਚਰਵਾਰ ਅਤੇ ਐਤਵਾਰ ਅਤੇ ਹੋਰ ਸਰਕਾਰੀ ਛੁਟਿਆ ਨੂੰ ਸਖਤ ਤਾਲਾਬੰਦੀ ਰਹੇਗੀ ਅਤੇ ਕੋਈ ਵੀ ਆਮ ਵਿਅਕਤੀ ਘਰੋਂ ਬਾਹਰ ਨਹੀਂ ਆ ਸਕੇਗਾ