ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵੀ ਦਰਬਾਰ 15 ਨਵੰਬਰ 2025 ਸ਼ਾਮ 04 ਤੋਂ 06 ਵਜੇ ਤੱਕ ਬੁੱਢੇ ਦਰਿਆ ਕੰਢੇ

“ਆਓ ਗੁਰੂ ਨਾਨਕ ਪਾਤਸ਼ਾਹ ਨਾਲ ਸਬੰਧਤ ਇਸ ਪਵਿੱਤਰ ਬੁੱਢੇ ਦਰਿਆ ਦੀ ਪਵਿੱਤਰਤਾ ਨੂੰ ਮੁੜ ਬਹਾਲ ਕਰਨ ਦੇ ਚੱਲ ਰਹੇ ਕਾਰਜਾਂ ਵਿੱਚ ਵਧ ਚੜ੍ਹ ਕਿ ਹਿੱਸਾ ਪਾਈਏ ਤੇ ਇਸ ਇਤਿਹਾਸਕ ਪਲਾਂ ਦੇ ਚਸ਼ਮਦੀਦ ਗਵਾਹ ਬਣਈਏ…”

ਨਿਊਜ਼ ਪੰਜਾਬ

ਲੁਧਿਆਣਾ, 12 ਨਵੰਬਰ -ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵੀ ਦਰਬਾਰ 15 ਨਵੰਬਰ 2025 ਸ਼ਾਮ 04 ਤੋਂ 06 ਵਜੇ ਤੱਕ ਬੁੱਢੇ ਦਰਿਆ,  ਸੰਗਤ ਘਾਟ (ਬੇਸ ਕੈਂਪ) ਨੇੜੇ ਸੈਂਟਰਲ ਜੇਲ੍ਹ ਤਾਜ਼ਪੁਰ ਰੋਡ ਲੁਧਿਆਣਾ ਵਿਖ਼ੇ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਨਾਲ ਕਰਵਾਇਆ ਜਾ ਰਿਹਾ ਇਸ ਵਿੱਚ

ਪਹੁੰਚ ਰਹੇ ਕਵੀ :

ਰਵਿੰਦਰ ਭੱਠਲ,ਪ੍ਰੋ. ਗੁਰਭਜਨ ਸਿੰਘ ਗਿੱਲ, ਸਹਿਜ਼ਪ੍ਰੀਤ ਸਿੰਘ ਮਾਂਗਟ,ਰਵਿੰਦਰ ਸਹਿਰਾਅ USA, ਡਾ. ਗੁਰਇਕਬਾਲ ਸਿੰਘ, ਗੁਰਸੇਵਕ ਸਿੰਘ ਢਿੱਲੋਂ, ਮਨਜਿੰਦਰ ਧਨੋਆ, ਪਾਲੀ ਦੇਤਵਾਲੀਆ, ਅਮਰਜੀਤ ਸਿੰਘ ਸ਼ੇਰਪੁਰੀ, ਹਰਵਿੰਦਰ ਤਤਲਾ, ਰਾਮ ਸਿੰਘ ਅਲਬੇਲਾ, ਦਲਜਿੰਦਰ ਰਹਿਲ ਇਟਲੀ, ਕਰਮਜੀਤ ਸਿੰਘ ਗਰੇਵਾਲ, ਤ੍ਰੈਲੋਚਨ ਲੋਚੀ