ਲੁਧਿਆਣਾ UCPMA ਚੋਣਾਂ- ਤਾਜ਼ਾ ਸਰਵੇਖਣ 4.35 pm – ਵੋਟ ਪਈ 1582 – ਲੱਕੀ ਗਰੁੱਪ ਦੀ ਜਿੱਤ ਯਕੀਨੀ ਨਜ਼ਰ ਆਈ August 29, 2025August 29, 2025 ਸੁਰਜੀਤ ਸਿੰਘ ਲੁਧਿਆਣਾ, 29 August ਯੂਸੀਪੀਐਮਏ ਚੋਣਾਂ ਦੌਰਾਨ ਹੁਣ ਤੱਕ 1582 ਵੋਟ ਪੌਲ ਹੋ ਚੁੱਕੀ ਹੈ, ਜਿਸ ਵਿੱਚੋ 65 ਵੋਟ ਆਨਲਾਈਨ ਪੌਲ ਹੋਈ ਤਾਜ਼ਾ ਸਰਵੇਖਣ ਵਿੱਚ ਲੱਕੀ ਗਰੁੱਪ ਦੀ ਜਿੱਤ ਲਗਭਗ ਯਕੀਨੀ ਨਜ਼ਰ ਆ ਰਹੀ ਹੈ । ਵੋਟ 5 ਵਜੇ ਤੱਕ ਪੈ ਸਕਦੀ ਹੈ ।
ਲੁਧਿਆਣਾ ਪੱਛਮੀ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਝਟਕਾ: ਸੀਨੀਅਰ ਆਗੂ ਸੁਨੀਲ ਕਪੂਰ ‘ਆਪ’ ਵਿੱਚ ਸ਼ਾਮਲ ਨਿਊਜ਼ ਪੰਜਾਬ ਲੁਧਿਆਣਾ, 10 ਜੂਨ – ਲੁਧਿਆਣਾ ਪੱਛਮੀ ਵਿੱਚ ਕਾਂਗਰਸ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਿਆ ਕਿਉਂਕਿ ਸੀਨੀਅਰ ਨੇਤਾ ਸੁਨੀਲ…
ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਖੇ ਇੱਕ ਸੰਗੀਤਕ ਸ਼ਾਮ ਦਾ ਆਯੋਜਨ ਕੀਤਾ ਗਿਆ ਲੁਧਿਆਣਾ 18 ਦਸੰਬਰ, ( ਆਰ ਐਸ ਖ਼ਾਲਸਾ ) ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਖੇ ਇੱਕ ਸੰਗੀਤਕ ਸ਼ਾਮ ਦਾ ਆਯੋਜਨ ਕੀਤਾ ਗਿਆ…
ਪ੍ਰਿੰਸੀਪਲ ਇੰਦਰਜੀਤ ਕੌਰ ਹੋਣਗੇ ਲੁਧਿਆਣਾ ਦੇ ਨਵੇਂ ਮੇਅਰ, ਰਾਕੇਸ਼ ਪਰਾਸ਼ਰ ਸੀਨੀਅਰ ਡਿਪਟੀ ਮੇਅਰ ਤੇ ਪ੍ਰਿੰਸ ਜੋਹਰ ਹੋਣਗੇ ਡਿਪਟੀ ਮੇਅਰ ਨਿਊਜ਼ ਪੰਜਾਬ,20 ਜਨਵਰੀ 2025 ਲੁਧਿਆਣਾ ਦੇ ਲੋਕਾਂ ਦੀ ਉਡੀਕ ਖਤਮ ਹੋ ਗਈ ਹੈ। ਦੱਸ ਦੇਈਏ ਕਿ ਲੁਧਿਆਣਾ ਨਗਰ ਨਿਗਮ ਦੇ…