ਭਾਰਤ, ਮੁੱਖ ਖ਼ਬਰਾਂ ਗੈਂਸ ਕੰਪਨੀਆਂ ਨੇ ਸਿਲੰਡਰ ਦੀ ਕੀਮਤ ਘਟਾਈ – ਅੱਜ ਤੋਂ ਨਵੀਆਂ ਦਰਾਂ ਲਾਗੂ June 1, 2025 ਨਿਊਜ਼ ਪੰਜਾਬ ਨਵੀਂ ਦਿੱਲੀ 1 ਜੂਨ – ਦੇਸ਼ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ ਐਲਪੀਜੀ ਸਿਲੰਡਰ (19 ਕਿਲੋ) ਦੀ ਕੀਮਤ 24 ਰੁਪਏ ਘਟਾ ਦਿੱਤੀ ਹੈ। ਨਵੀਆਂ ਕੀਮਤਾਂ ਅੱਜ ਤੋਂ ਲਾਗੂ ਹੋ ਗਈਆਂ ਹਨ। ਇਸ ਕਟੌਤੀ ਤੋਂ ਬਾਅਦ, ਦਿੱਲੀ ਵਿੱਚ ਵਪਾਰਕ ਸਿਲੰਡਰ ਦੀ ਕੀਮਤ ਹੁਣ 1723.50 ਰੁਪਏ ਹੋ ਗਈ ਹੈ।
ਵਕਫ ਕਾਨੂੰਨ ਨੂੰ ਲੈ ਕੇ ਬੰਗਾਲ ਵਿੱਚ ਫਿਰ ਭੜਕੀ ਹਿੰਸਾ, ਦੱਖਣੀ 24 ਪਰਗਨਾ ਵਿੱਚ ਪੁਲਿਸ ਅਤੇ ਆਈਐਸਐਫ ਦੇ ਸਮਰਥਕਾਂ ਵਿੱਚ ਝੜਪ ਨਿਊਜ਼ ਪੰਜਾਬ 14 ਅਪ੍ਰੈਲ 2025 ਪੱਛਮੀ ਬੰਗਾਲ’ ਚ ਸਥਿਤੀ ਉਦੋਂ ਤਣਾਅਪੂਰਨ ਹੋ ਗਈ ਜਦੋਂ ISF (ਇੰਡੀਅਨ ਸੈਕੂਲਰ ਫਰੰਟ) ਦੇ ਸਮਰਥਕਾਂ…
ਦੇਸ਼ ਵਿੱਚ 11 ਦਰਿਆਵਾਂ ਦਾ ਪਾਣੀ, ਖਤਰੇ ਦੇ ਨਿਸ਼ਾਨ ਤੋਂ ਪਾਰ : ਹਿਮਾਚਲ ‘ਚ ਮੌਤਾਂ ਦੀ ਗਿਣਤੀ 11 ਟੱਪੀ : ਕੇਂਦਰ ਸਰਕਾਰ ਨੇ ਹੜਾਂ ਦੀ ਭਵਿੱਖਬਾਣੀ ਐਪ ਕੀਤੀ ਜਾਰੀ : ਪੜ੍ਹੋ ਪੰਜਾਬ ਦਾ ਮੌਸਮ ਨਿਊਜ਼ ਪੰਜਾਬ ਨਵੀਂ ਦਿੱਲੀ, 3 ਜੁਲਾਈ – ਕੇਂਦਰੀ ਜਲ ਕਮਿਸ਼ਨ (ਸੀਡਬਲਿਊਸੀ) ਨੇ ਅੱਜ ਕਿਹਾ ਕਿ ਦੇਸ਼ ਵਿੱਚ 11 ਦਰਿਆ ਨਿਗਰਾਨੀ…
ਮਰਨ ਵਰਤ ‘ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਅਚਾਨਕ ਵਿਗੜੀ ਸਿਹਤ, ਬਲੱਡ ਪ੍ਰੈਸ਼ਰ ਘਟਿਆ 7 ਜਨਵਰੀ 2025 ਖਨੌਰੀ ਬਾਰਡਰ ‘ਤੇ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਦੇਰ ਰਾਤ ਅਚਾਨਕ ਤਬੀਅਤ…