ਪੰਜਾਬ ਕਰੋਨਾ – 10 ਨਵੇਂ ਕੇਸਾਂ ਅਤੇ ਹੁਣ ਕੁੱਲ ਗਿਣਤੀ 1924 ਹੋਈ
ਚੰਡੀਗੜ੍ਹ, 13 ਮਈ (ਨਿਊਜ਼ ਪੰਜਾਬ)
ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ
ਮੀਡੀਆ ਬੁਲੇਟਿਨ-(ਕੋਵਿਡ-19)
13-05-2020
1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ
1. | ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ | 46026 |
2. | ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ | 46026 |
3. | ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ | 1924 |
4. | ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ | 40637 |
5. | ਰਿਪੋਰਟ ਦੀ ਉਡੀਕ ਹੈ | 3465 |
6. | ਠੀਕ ਹੋਏ ਮਰੀਜ਼ਾਂ ਦੀ ਗਿਣਤੀ | 200 |
7. | ਐਕਟਿਵ ਕੇਸ | 1692 |
8. | ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ | 01 |
9. | ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ | 01
|
10. | ਮ੍ਰਿਤਕਾਂ ਦੀ ਕੁੱਲ ਗਿਣਤੀ | 32 |
13-05-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ-10
ਜ਼ਿਲ੍ਹਾ | ਮਾਮਲਿਆਂ ਦੀ ਗਿਣਤੀ | *ਸੰਕਰਮਣ ਦੇ ਪੰਜਾਬ ਤੋਂ ਬਾਹਰ ਦੇ ਸੋਮੇ | ਹੋਰ | ਟਿੱਪਣੀ |
ਰੋਪੜ | 2 | 1ਨਵਾਂ ਕੇਸ (ਆਈ.ਐਲ.ਆਈ.) | ||
ਲੁਧਿਆਣਾ | 5 | ਪਾਜ਼ੇਟਿਵ ਕੇਸ ਦੇ
ਸੰਪਰਕ |
||
ਜਲੰਧਰ | 1 | ਨਵਾਂ ਕੇਸ (ਐਸ.ਏ.ਆਰ.ਆਈ) | ||
ਕਪੂਰਥਲਾ | 1 | *ਨਵਾਂ ਕੇਸ | ||
ਹੁਸ਼ਿਆਰਪੁਰ | 1 | ਨਵਾਂ ਕੇਸ |