ਮੁੱਖ ਖ਼ਬਰਾਂਪੰਜਾਬ

ਅੱਜ ਹਰਜਿੰਦਰ ਸਿੰਘ ਧਾਮੀ ਨੇ  ਸੁਖਬੀਰ ਸਿੰਘ ਬਾਦਲ ਨਾਲ ਮੀਟਿੰਗ ਤੋਂ ਬਾਅਦ ਬਦਲਿਆ ਫੈਸਲਾ

ਨਿਊਜ਼ ਪੰਜਾਬ,18 ਮਾਰਚ 2025

ਅੱਜ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਸੇਵਾਵਾਂ ਜਾਰੀ ਰੱਖਣ ਲਈ ਸਹਿਮਤ ਹੋ ਗਏ ਹਨ। ਸੁਖਬੀਰ ਸਿੰਘ ਬਾਦਲ ਅਤੇ ਹਰਜਿੰਦਰ ਸਿੰਘ ਧਾਮੀ ਵਿੱਚਾਲੇ ਲੰਬੀ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।

ਸੁਖਬੀਰ ਬਾਦਲ ਨੇ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਪੂਰੀ ਕੌਮ ਦਾ ਮਾਣ ਰੱਖਦੇ ਹੋਏ ਇਹ ਸਹਿਮਤੀ ਜਤਾਈ ਹੈ ਕੀ ਉਹ ਮੁੜ ਪੰਥ ਦੀ ਸੇਵਾ ਕਰਨਗੇ।