ਮੁੱਖ ਖ਼ਬਰਾਂਪੰਜਾਬ

ਸਨਅਤਕਾਰਾ ਵਲੋ ਸਰਕਾਰ ਦੀ ਓਟੀਐਸ ਸਕੀਮ ਦਾ ਸਵਾਗਤ

ਨਿਊਜ਼ ਪੰਜਾਬ,3 ਮਾਰਚ 2025

ਅੱਜ ਪੰਜਾਬ ਸਰਕਾਰ ਦੀ ਕੈਬਨੰਟ ਮੀਟਿੰਗ ਵਿੱਚ ਇੰਡਸਟਰੀ ਦੇ ਸਬੰਧਿਤ ਫੈਸਲੇ ਲਿੱਤੇ ਗਏ| ਇਸ ਫੈਸਲੇ ਤੋਂ ਪੰਜਾਬ ਦੇ ਸਨਤਕਾਰ ਬਹੁਤ ਖੁਸ਼ ਹਨ| ਇਹ ਵਿਚਾਰ ਸਮਾਲ ਸਕੇਲ ਇੰਡਸਟਰੀ ਐਂਡ ਟਰੇਡਰ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਸਰਹਾਲੀ ਨੇ ਕਹੇ ਸਰਹਾਲੀ ਨੇ ਦਸਿਆ ਪੰਜਾਬ ਸਰਕਾਰ ਨੇ ਸਨਤਕਾਰਾਂ ਦੇ ਪੀ ਐਸ ਆਈ ਈ ਸੀ ਦੇ ਵਿਭਾਗ ਨਾਲ ਚੱਲ ਰਹੇ ਡਿਸਪਿਊਟ ਦੇ ਹੱਲ ਲਈ ਓਟੀਐਸ ਸਕੀਮਾਂ ਜਾਰੀ ਕੀਤੀ ਆ ਹਨ| ਜਿਸ ਨਾਲ ਸਨਤਕਾਰਾਂ ਨੂੰ ਕਾਫੀ ਫਾਇਦਾ ਹੋਵੇਗਾ| ਰਜਿੰਦਰ ਸਿੰਘ ਸਰਹਾਲੀ ਨੇ ਦੱਸਿਆ| ਕਿ ਉਹ ਐਸੋਸੀਏਸ਼ਨ ਵੱਲੋਂ ਹਲਕਾ ਆਤਮ ਨਗਰ ਦੇ ਐਮਐਲਏ ਸਰਦਾਰ ਕੁਲਵੰਤ ਸਿੰਘ ਸਿੱਧੂ ਜੀ ਨੂੰ ਮੰਗ ਪੱਤਰ ਸੌਂਪਿਆ ਸੀ,ਅਤੇ ਐਮ ਐਲ ਏ ਸਿਧੁ ਦੀ ਅਗਵਾਈ ਹੇਠ| ਇੰਡਸਟਰੀ ਮੰਤਰੀ ਨੂੰ ਮਿਲੇ ਸਨ ਓਟੀਐਸ ਸਕੀਮ ਬਾਰੇ ਅਸੀਂ ਮੰਗਾਂ ਰੱਖੀਆਂ ਸਨ| ਮੰਤਰੀ ਸਾਹਿਬ ਨੇ ਸਾਨੂੰ ਯਕੀਨ ਦਵਾਇਆ ਸੀ ਕਿ ਜਲਦੀ ਓਟੀਐਸ ਸਕੀਮਾ ਆ ਜਾਣਗੀਆਂ| ਸੋ ਅਸੀਂ ਐਮਐਲਏ ਕੁਲਵੰਤ ਸਿੰਘ ਸਿੱਧੂ ਜੀ ਅਤੇ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਦਾ ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ|