ਮੁੱਖ ਖ਼ਬਰਾਂਪੰਜਾਬ

Cyber financial fraud: 1.52 ਕਰੋੜ ਰੁਪਏ ਦੇ ਧੋਖਾਧੜੀ ਮਾਮਲੇ ਵਿੱਚ ਗ੍ਰਿਫਤਾਰੀ –  ਅੰਤਰ-ਰਾਜੀ ਸਾਈਬਰ ਵਿੱਤੀ ਧੋਖਾਧੜੀ ਰੈਕੇਟ ਦਾ ਪਰਦਾਫਾਸ਼ 

ਨਿਊਜ਼ ਪੰਜਾਬ

ਪਠਾਨਕੋਟ ਪੁਲਿਸ ਦੇ ਥਾਣਾ ਸਾਈਬਰ ਕ੍ਰਾਈਮ ਵੱਲੋ ਗੁਜਰਾਤ ਤੋਂ ਚੱਲ ਰਹੇ ਇੱਕ ਅੰਤਰ-ਰਾਜੀ ਸਾਈਬਰ ਵਿੱਤੀ ਧੋਖਾਧੜੀ ਰੈਕੇਟ ਦਾ ਪਰਦਾਫਾਸ਼ ਕਰਦਿਆਂ 1.52 ਕਰੋੜ ਰੁਪਏ ਦੇ ਧੋਖਾਧੜੀ ਮਾਮਲੇ ਵਿੱਚ ਸ਼ਾਮਲ ਇੱਕ ਮੁੱਖ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ।

ਇਹ ਗਿਰੋਹ ਜਾਅਲੀ ਸਟਾਕ ਮਾਰਕੀਟ ਵਪਾਰ ਅਤੇ ਨਿਵੇਸ਼ ਯੋਜਨਾਵਾਂ ਰਾਹੀਂ ਮਾਸੂਮ ਵਿਅਕਤੀਆਂ ਨੂੰ ਧੋਖਾ ਦੇ ਰਿਹਾ ਸੀ।

ਜੇਕਰ ਤੁਹਾਨੂੰ ਕਿਸੇ ਸਾਈਬਰ ਵਿੱਤੀ ਧੋਖਾਧੜੀ ਦਾ ਸ਼ੱਕ ਹੈ, ਤਾਂ ਇਸਦੀ ਰਿਪੋਰਟ ਤੁਰੰਤ ਨੈਸ਼ਨਲ ਸਾਈਬਰ ਕ੍ਰਾਈਮ ਹੈਲਪਲਾਈਨ 1930 ‘ਤੇ ਕਰੋ!

PathankotPolice PS Cyber Crime has dismantled an inter-state cyber financial fraud racket operating from Surat, #Gujarat, with the arrest of a key member involved in a ₹1.52 Crore fraud case.

The gang was deceiving innocent individuals through fake stock market trading and investment schemes.

If you suspect any cyber financial fraud, report it immediately to the National Cybercrime Helpline at 1930!