USA: Tulsi Gabbard Confirmed as Director of National Intelligence – ਤੁਲਸੀ ਗੈਬਾਰਡ ਨੇ ਡਾਇਰੈਕਟਰ ਵਜੋਂ ਸਹੁੰ ਚੁੱਕੀ
ਤੁਲਸੀ ਗੈਬਾਰਡ ਨੇ ਡਾਇਰੈਕਟਰ (ਡੀ.ਐਨ.ਆਈ.) ਵਜੋਂ ਸਹੁੰ ਚੁੱਕੀ।
ਤੁਲਸੀ ਨੇ ਬੁੱਧਵਾਰ ਸ਼ਾਮ ਨੂੰ ਅਮਰੀਕੀ ਸਮੇਂ ਅਨੁਸਾਰ ਵ੍ਹਾਈਟ ਹਾਊਸ ਵਿਖੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੌਜੂਦਗੀ ਵਿੱਚ ਸਹੁੰ ਚੁੱਕੀ। ਅਮਰੀਕੀ ਅਟਾਰਨੀ ਜਨਰਲ ਪੈਮ ਗੋਂਡਰੀ ਨੇ ਓਵਲ ਆਫਿਸ ਵਿੱਚ ਗੈਬਾਰਡ ਨੂੰ ਸਹੁੰ ਚੁਕਾਈ। ਗੈਬਾਰਡ ਦੇ ਸਹੁੰ ਚੁੱਕ ਸਮਾਰੋਹ ਦਾ ਵੀਡੀਓ ਐਕਸ ‘ਤੇ ਸਾਂਝਾ ਕੀਤਾ ਹੈ । ਸਹੁੰ ਚੁੱਕ ਸਮਾਗਮ ਦੀਆਂ ਫੋਟੋਆਂ ਅਤੇ ਵੀਡੀਓਜ਼ ਵ੍ਹਾਈਟ ਹਾਊਸ ਦੇ ਅਧਿਕਾਰਤ ਐਕਸ ਹੈਂਡਲ ‘ਤੇ ਵੀ ਸਾਂਝੀਆਂ ਕੀਤੀਆਂ ਗਈਆਂ।
Tulsi Gabbard Confirmed as Director of National Intelligence
Tulsi Gabbard was confirmed as the Director of National Intelligence in a close Senate vote of 52-48, becoming the first woman to hold the position. Despite some initial resistance from Republican senators like Mitch McConnell, who was the only Republican to vote against her, Gabbard’sconfirmation represents a significant moment for political inclusivity across party lines Her swearing-in took place at the White House, highlighting a shift in the intelligence community leadership.
ਤਸਵੀਰਾਂ ਅਤੇ ਵੇਰਵਾ : x/ ਸ਼ੋਸ਼ਲ ਮੀਡੀਆ