2 ਮਈ – 187 ਨਵੇਂ ਮਾਮਲਿਆਂ ਨਾਲ ਪੰਜਾਬ ਚ ਕਰੋਨਾ ਕੇਸਾਂ ਦੀ ਕੁੱਲ ਗਿਣਤੀ 772

ਚੰਡੀਗੜ੍ਹ ,2 ਮਈ (ਨਿਊਜ਼ ਪੰਜਾਬ) ਸਿਹਤ ਵਿਭਾਗ ਪੰਜਾਬ ਵਲੋਂ ਜਾਰੀ ਮੈਡੀਕਲ ਬੁਲੇਟਿਨ ਅਨੁਸਾਰ ਅੱਜ ਨਵੇਂ 187 ਮਾਮਲਿਆਂ ਵਿੱਚੋਂ ਜਿਆਦਾਤਰ ਬਾਹਰ ਤੋਂ ਆਏ ਹੋਏ ਲੋਕਾਂ ਵਿਚੋਂ ਹਨ। ਬਾਕੀ ਵੇਰਵੇ ਹੇਠ ਦਿੱਤੇ ਅਨੁਸਰ ਹਨ-

ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ
ਮੀਡੀਆ ਬੁਲੇਟਿਨ-(ਕੋਵਿਡ-19)
02-05-2020

1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ
1.
ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ
24868

2.
ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ
24868

3.
ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ
772

4.
ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ
19316

5.
ਰਿਪੋਰਟ ਦੀ ਉਡੀਕ ਹੈ
4780

6.
ਠੀਕ ਹੋਏ ਮਰੀਜ਼ਾਂ ਦੀ ਗਿਣਤੀ
112

7.
ਐਕਟਿਵ ਕੇਸ
640

8.
ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ
01

9.
ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ
02

10.
ਮ੍ਰਿਤਕਾਂ ਦੀ ਕੁੱਲ ਗਿਣਤੀ
20

02-05-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ-187
ਜ਼ਿਲ੍ਹਾ
ਮਾਮਲਿਆਂ ਦੀ ਗਿਣਤੀ
ਟਿੱਪਣੀ

ਫ਼ਿਰੋਜਪੁਰ
9
ਰਾਜਸਥਾਨ ਦੇ 6 ਮਜ਼ਦੂਰ ਤੇ 3 *ਨਵੇਂ ਕੇਸ

ਅੰਮ੍ਰਿਤਸਰ
53
*ਨਵੇਂ ਕੇਸ

ਪਟਿਆਲਾ
21
*ਨਵੇਂ ਕੇਸ

ਲੁਧਿਆਣਾ
21
*ਨਵੇਂ ਕੇਸ

ਹੁਸ਼ਿਆਰਪੁਰ
31
*ਨਵੇਂ ਕੇਸ

ਫ਼ਤਹਿਗੜ੍ਹ ਸਾਹਿਬ
6
5*ਨਵੇਂ ਕੇਸ ਅਤੇ 1 ਕੰਬਾਇਨ ਵਰਕਰ

ਐਸ.ਏ.ਐਸ. ਨਗਰ
2
ਨਵੇਂ ਕੇਸ

ਗੁਰਦਾਸਪੁਰ
1
*ਨਵਾਂ ਕੇਸ

ਜਲੰਧਰ
15
*ਨਵੇਂ ਕੇਸ

ਸੰਗਰੂਰ
1
*ਨਵਾਂ ਕੇਸ

ਰੋਪੜ
1
*ਨਵਾਂ ਕੇਸ

ਕਪੂਰਥਲਾ
1
*ਨਵਾਂ ਕੇਸ

ਮੋਗਾ
22
17 *ਨਵੇਂ ਕੇਸ, 5 ਨਵੇਂ ਕੇਸ (1 ਦੁਬਈ ਤੋਂ ਪਰਤਿਆ ਅਤੇ 4 ਆਸ਼ਾ ਵਰਕਰਜ਼)

ਮੁਕਤਸਰ
3
ਨਵੇਂ ਕੇਸ

*ਸੰਕਰਮਣ ਦੇ ਸੋਮੇ ਪੰਜਾਬ ਤੋਂ ਬਾਹਰ ਦੇ ਹਨ।
02.05.2020 ਨੂੰ ਕੇਸ:
ਆਕਸੀਜਨ ’ਤੇ ਰੱਖੇ ਮਰੀਜ਼ਾਂ ਦੀ ਗਿਣਤੀ- 00
ਆਈਸੀਯੂ ਵਿਚ ਦਾਖਲ ਮਰੀਜ਼ਾਂ ਦੀ ਗਿਣਤੀ -00
ਵੈਂਟੀਲੇਟਰ ’ਤੇ ਮਰੀਜ਼ਾਂ ਦੀ ਗਿਣਤੀ- 01(ਜਲੰਧਰ ਦੇ ਪੀੜਤ ਨੂੰ ਪੀ.ਜੀ.ਆਈ. ਦਾਖਲ ਕਰਵਾਇਆ ਗਿਆ)
ਠੀਕ ਹੋਏ ਮਰੀਜ਼ਾਂ ਦੀ ਗਿਣਤੀ -04 (ਐਸ.ਏ.ਐਸ. ਨਗਰ ਤੋਂ 3, ਹੁਸ਼ਿਆਰਪੁਰ ਤੋਂ 1)
ਮੌਤਾਂ ਦੀ ਗਿਣਤੀ- 00