ਸਨਅਤਕਾਰਾ ਦੀ ਮੀਟਿੰਗ ਚ ਕੈਬਿਨੇਟ ਮੰਤਰੀ ਸੋਂਦ ਵਲੋ ਮੁਸ਼ਕਿਲਾਂ ਜਲਦੀ ਹੱਲ ਕਰਵਾਉਣ ਦਾ ਭਰੋਸਾ
ਪੰਜਾਬ ਨਿਊਜ਼,5 ਜਨਵਰੀ 2025
ਲੁਧਿਆਣਾ ਵਿਖੇ ਇੰਡਸਟਰੀ ਐਸੋਸੀਏਸ਼ਨ ਆਫ ਲੁਧਿਆਣਾ ਦੀ ਜਨਰਲ ਬਾਡੀ ਮੀਟਿੰਗ ਹੋਈ । ਜਿਸ ਵਿੱਚ ਕੈਬਿਨੇਟ ਮੰਤਰੀ ਤਰੁਣਪ੍ਰਰੀਤ ਸਿੰਘ ਸੌਂਦ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ।
ਮੀਟਿੰਗ ਦੌਰਾਨ ਸਨਅਤਕਾਰ ਆਗੂ ਰਜਿੰਦਰ ਸਿੰਘ ਸਰਹਾਲੀ ਵੱਲੋ ਮੰਤਰੀ ਨੂੰ ਇੰਡਸਟਰੀ ਦੀਆ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ ਗਿਆ ।ਮੰਤਰੀ ਸੌਂਦ ਵੱਲੋ ਇਹਨਾਂ ਮੁਸ਼ਕਿਲਾਂ ਨੂੰ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ ।
ਇੱਸ ਮੌਕੇ ਕੌਂਸਲਰ ਸੋਹਣ ਸਿੰਘ ਗੋਗਾ, ਗੁਰਮੀਤ ਸਿੰਘ ਕੁਲਾਰ ਅਤੇ ਹੋਰ ਅਨੇਕਾਂ ਸਨਅਤਕਾਰ ਆਗੂ ਹਾਜ਼ਰ ਸਨ ।
ਇੰਡਸਟਰੀ ਐਸੋਸੀਏਸ਼ਨ ਆਫ ਲੁਧਿਆਣਾ ਸਲਾਨਾ ਦੀ ਜਰਨਲ ਮੀਟਿੰਗ ਵਿਖੇ ਵਿਸ਼ੇਸ਼ ਤੋਰ ਤੇ ਪੰਹੁਚੇ ਤਰੁਨਪਰੀਤ ਸਿੰਘ ਸੋਂਦ ਕੇਬਨਿਟ ਮੰਤਰੀ ਇੰਡਸਟਰੀ ਦੇ ਨਾਲ ਸਨਅਤਕਾਰਾਂ ਦੀਆਂ ਮੁਸ਼ਕਿਲਾ ਤੋ ਜਾਣੁ ਕਰਵਾਇਆ ਗਿਆ ਅਤੇ ਮੰਤਰੀ ਸਾਹਿਬ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ।