ਮੁੱਖ ਖ਼ਬਰਾਂਪੰਜਾਬ

ਪੰਜਾਬ ਦੇ ਦੋ IPS ਅਧਿਕਾਰੀਆਂ ਦਾ ਤਬਾਦਲਾ, ਇਕ ਨੂੰ ਲਾਇਆ ਵਿਜੀਲੈਂਸ ਬਿਊਰੋ ਪੰਜਾਬ ਦਾ ਡਾਇਰੈਕਟਰ

ਪੰਜਾਬ ਨਿਊਜ਼,8 ਦਿਸੰਬਰ 2024

ਪੰਜਾਬ ਸਰਕਾਰ ਵੱਲੋਂ ਐਤਵਾਰ ਨੂੰ ਮੁੜ ਦੋ ਆਈਪੀਐੱਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਆਈਪੀਐੱਸ ਅਧਿਕਾਰੀ ਜੇ ਐਲਚੇਜ਼ੀਅਨ ਦਾ ਤਬਾਦਲਾ ਬਤੌਰ ਵਿਜੀਲੈਂਸ ਬਿਊਰੋ ਪੰਜਾਬ ਦੇ ਡਾਇਰੈਕਟਰ ਵਜੋਂ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਦੀ ਜਗ੍ਹਾ ਜਗਦਲੇ ਨਿਲਾੰਬਰੀ ਵਿਜੈ ਆਈਪੀਐੱਸ ਨੂੰ ਕਾਊਂਟਰ ਇੰਟੈਲੀਜੈਂਸੀ ਪੰਜਾਬ, ਮੋਹਾਲੀ ਦਾ ਡੀਆਈਜੀ ਲਗਾਇਆ ਹੈ।