ਮਹਿਲਾ ਏਸ਼ੀਆ ਕੱਪ : ਅੱਜ ਭਾਰਤ ਤੇ ਸ੍ਰੀਲੰਕਾ ਵਿਚਾਲੇ ਖੇਡਿਆ ਜਾਵੇਗਾ ਫਾਈਨਲ

ਸ੍ਰੀਲੰਕਾ, 28 ਜੁਲਾਈ 2024

ਮਹਿਲਾ ਏਸ਼ੀਆ ਕੱਪ 2024 ਦਾ ਅੱਜ ਭਾਰਤ ਤੇ ਸ੍ਰੀਲੰਕਾ ਵਿਚਾਲੇ ਫਾਈਨਲ ਮੈਚ ਖੇਡਿਆ ਜਾਵੇਗਾ। ਇਹ ਟੀ-20 ਮੈਚ ਦੁਪਹਿਰ 3 ਹੋਵੇਗਾ।