ਬਜਟ 2024 : ਮੋਦੀ 3.0 ਦਾ ਪਹਿਲਾ ਆਮ ਬਜਟ ਸਵੇਰੇ 11 ਵਜੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਜੇ ਪੇਸ਼ ਕਰੇਗੀ

23 ਜੁਲਾਈ 2024

ਬਜਟ 2024 ਸੈਸ਼ਨ ਲਾਈਵ ਨਿਊਜ਼ ਅਪਡੇਟਸ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਯਾਨੀ 23 ਜੁਲਾਈ ਨੂੰ ਵਿੱਤੀ ਸਾਲ 2024-25 ਦਾ ਬਜਟ ਪੇਸ਼ ਕਰੇਗੀ। ਇਸ ਬਜਟ ‘ਚ ਟੈਕਸਦਾਤਾਵਾਂ ਨੂੰ ਵਿੱਤ ਮੰਤਰੀ ਤੋਂ ਕੁਝ ਵੱਡੀ ਰਾਹਤ ਦੇ ਐਲਾਨ ਦੀ ਉਮੀਦ ਹੈ। ਬਜਟ ਬਾਰੇ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਿਹਾ ਕਿ ਆਮ ਬਜਟ  ਅਹਿਮ ਬਜਟ ਹੋਵੇਗਾ। ਇਹ ਪੰਜ ਸਾਲਾਂ ਲਈ ਸਾਡੀ ਦਿਸ਼ਾ ਤੈਅ ਕਰੇਗਾ ਅਤੇ 2047 ਤੱਕ ਇੱਕ ਵਿਕਸਤ ਭਾਰਤ ਦੀ ਨੀਂਹ ਰੱਖੇਗਾ।