MSME ਦੇ ਵਧੀਕ ਵਿਕਾਸ ਕਮਿਸ਼ਨਰ ਸ਼੍ਰੀ ਸੰਜੀਵ ਚਾਵਲਾ  ਪੰਜਾਬ ਦੇ ਉਦਯੋਗਾਂ ਲਈ ਹਫ਼ਤਾਵਾਰ ਮੀਟਿੰਗ ਕਰਨਗੇ – ਕਾਹਲੋਂ 

ਨਿਊਜ਼ ਪੰਜਾਬ

ਲੁਧਿਆਣਾ, 19 ਜੁਲਾਈ – MSME ਦੇ ਵਧੀਕ ਵਿਕਾਸ ਕਮਿਸ਼ਨਰ (ADC) ਸ਼੍ਰੀ ਸੰਜੀਵ ਚਾਵਲਾ ਨੇ ਪੰਜਾਬ ਦੇ ਉਦਯੋਗਾਂ ਨੂੰ MSME ਦੀਆਂ ਸਕੀਮਾਂ ਦਾ ਲਾਭ ਲੈਣ ਲਈ ਉਦਯੋਗਪਤੀਆਂ ਨਾਲ ਹਰ ਹਫ਼ਤੇ ਮੀਟਿੰਗ ਕਰਨ ਦਾ ਫੈਂਸਲਾ ਕੀਤਾ ਹੈ,

ਅੱਜ ਇਥੇ ਪੁੱਜਣ ‘ਤੇ MSME ਦੇ ਬੋਰਡ ਮੈਂਬਰ ਸਪੈਸ਼ਲ ਇਨਵਾਈਟੀ ਸ਼੍ਰ. ਗੁਰਪ੍ਰੀਤ ਸਿੰਘ ਕਾਹਲੋਂ ਵੱਲੋਂ ਸ਼੍ਰੀ ਸੰਜੀਵ ਚਾਵਲਾ ਦਾ ਸਵਾਗਤ ਅਤੇ ਸਨਮਾਨ ਕੀਤਾ ਗਿਆ।News Punjab 

ਸ਼੍ਰੀ ਸੰਜੀਵ ਚਾਵਲਾ ਡਾਇਰੈਕਟਰ ਐਮਐਸਐਮਈ ਹਰਿਆਣਾ ਅਤੇ ਪੰਜਾਬ ਦੇ ਅਹੁਦੇ ਤੋਂ ਵਧੀਕ ਵਿਕਾਸ ਕਮਿਸ਼ਨਰ ਦੇ ਅਹੁਦੇ ‘ਤੇ ਪਦਉੱਨਤ ਹੋਣ ਤੋਂ ਬਾਅਦ ਪਹਿਲੀ ਵਾਰ ਲੁਧਿਆਣਾ ਆਏ ਸਨ। ਸ੍ਰ. ਕਾਹਲੋਂ ਨੇ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਬਹੁਤ ਮਾਣ ਵਾਲੀ ਗੱਲ ਹੈ। ਮੀਟਿੰਗ ਵਿੱਚ ਇਹ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਸ੍ਰੀ ਚਾਵਲਾ ਏ.ਡੀ.ਸੀ. ਹਰ ਹਫ਼ਤੇ ਪੰਜਾਬ ਦੇ ਉਦਯੋਗਾਂ ਨਾਲ ਮੀਟਿੰਗ ਕਰਨਗੇ ਭਾਵੇਂ ਕਿ ਹੁਣ ਤੱਕ ਹਰ ਚੀਜ਼ ਆਨ ਲਾਈਨ ਹੈ। ਇਸ ਨਾਲ ਬਕਾਇਆ ਮੁੱਦਿਆਂ ਨੂੰ ਤੇਜ਼ੀ ਨਾਲ ਟਰੈਕ ਕਰਨ ਅਤੇ MSME ਦੀਆਂ ਸਾਰੀਆਂ ਯੋਜਨਾਵਾਂ ਨੂੰ ਹੁਲਾਰਾ ਦੇਣ ਵਿੱਚ ਮਦਦ ਮਿਲੇਗੀ ।

ਇਸ ਮੀਟਿੰਗ ਵਿੱਚ ਡਿਜ਼ਾਇਨ ਕਲੀਨਿਕ ਸਕੀਮ ਬਾਰੇ ਵੀ ਚਰਚਾ ਕੀਤੀ ਗਈ ਹੁਣ ਪੰਜਾਬ ਵਿੱਚ ਆਈਆਈਟੀ ਰੋਪੜ ਇਸ ਸਕੀਮ ਲਈ ਨੋਡਲ ਏਜੰਸੀ ਹੈ ਪਰ ਇਹ ਸਹੀ ਢੰਗ ਨਾਲ ਲਾਗੂ ਨਹੀਂ ਹੋ ਰਹੀ ਹੈ। ਸ੍ਰੀ ਕਾਹਲੋਂ ਨੇ ਪੁਸ਼ਟੀ ਕੀਤੀ ਕਿ ਛੇਤੀ ਹੀ ਇਹ ਸੈਂਟਰਲ ਟੂਲ ਰੂਮ ਲੁਧਿਆਣਾ ਨਾਲ ਨੋਡਲ ਏਜੰਸੀ ਵਜੋਂ ਸ਼ੁਰੂ ਹੋਵੇਗਾ ਤਾਂ ਜੋ ਉਦਯੋਗ ਸਹੀ ਢੰਗ ਨਾਲ ਲਾਭ ਉਠਾ ਸਕਣ। ਸ੍ਰੀ ਚਾਵਲਾ ਕੋਲ ਸੀਐਫਸੀ ਵਿੱਚ ਚੰਗਾ ਤਜਰਬਾ ਹੈ। ਸ੍ਰੀ ਕਾਹਲੋਂ ਨੇ ਕਿਹਾ ਕਿ ਅਸੀਂ ਪੰਜਾਬ ਦੇ ਸਾਰੇ ਸੀਐਫਸੀ ਦਾ ਕੰਮ ਮੁੜ ਸ਼ੁਰੂ ਕਰਾਂਗੇ। ਸ੍ਰੀ ਚਾਵਲਾ ਪੰਜਾਬ ਲਈ ਇਸ ਖੇਤਰ ਵਿੱਚ ਸਹਾਈ ਹੋਣਗੇ। ਮਿਸਟਰ ਏ ਕੇ ਸ਼ਰਮਾ (ਜੀਐਮ ਸੀਟੀਆਰ), ਸ੍ਰੀ ਭੋਲਾ ਝਾਅ ਅਤੇ ਕੁਝ ਹੋਰ ਸਰਕਾਰੀ ਅਧਿਕਾਰੀ ਮੀਟਿੰਗ ਵਿੱਚ ਹਾਜ਼ਰ ਸਨ।

Today by Mr. Gurpreet Singh Kahlon Board member MSME Special Invitee. Welcomed and honoured mr. Sanjiv Chawla Come first time after being promoted from the position of Director MSME Haryana and Punjab to the rank of Additional Development Commissioner. It is a matter of great pride for all of us. At the meeting, it was discussed that Mr. Chawla ADC will hold a meeting every week with Industry of Pujab even by now every thing is on line. This will fast track all the pending issues and will help boost all schemes of MSME uninitiated. In this meeting also discussed about Design clinic scheme Now in Punjab IIT Ropar is nodal agency for this scheme but this is not implementing properly. Mr. Kahlon confirmed that shortly it will start with Central Tool room Ludhiana as Nodel agency So that Industry can take benefit properly. Mr. Chawla has good experience in CFC. Mr. Kahlon said that we shall restart the working of all CFC in Punjab. Mr. Chawla will be helpful in this field for Punjab. mr. AK Sharma (GM CTR), Mr Bhola Jha and some other government officials were present at the meeting.

आज श्री गुरप्रीत सिंह काहलों द्वारा बोर्ड सदस्य एमएसएमई विशेष आमंत्रित सदस्य। स्वागत एवं सम्मान किया गया श्री। संजीव चावला निदेशक एमएसएमई हरियाणा और पंजाब के पद से अतिरिक्त विकास आयुक्त के पद पर पदोन्नत होने के बाद पहली बार आए हैं। यह हम सभी के लिए बहुत गर्व की बात है।’ बैठक में इस बात पर चर्चा की गई कि एडीसी चावला हर सप्ताह उद्योग जगत के साथ बैठक करेंगे, यहां तक ​​कि अब तक सभी चीजें ऑनलाइन हैं। यह सभी लंबित मुद्दों को तेजी से ट्रैक करेगा और एमएसएमई की सभी योजनाओं को बढ़ावा देने में मदद करेगा। इस बैठक में डिजाइन क्लिनिक योजना पर भी चर्चा हुई अब पंजाब में आईआईटी रोपड़ इस योजना के लिए नोडल एजेंसी है लेकिन यह ठीक से लागू नहीं हो रही है। श्री काहलों ने पुष्टि की कि शीघ्र ही यह सेंट्रल टूल रूम लुधियाना के साथ नोडल एजेंसी के रूप में शुरू होगी ताकि इंडस्ट्री सही तरीके से लाभ उठा सके. श्री। चावला को सीएफसी में अच्छा अनुभव है. श्री काहलों ने कहा कि हम पंजाब में सभी सीएफसी का कामकाज फिर से शुरू करेंगे। श्री चावला पंजाब के लिए इस क्षेत्र में मददगार साबित होंगे। श्री। बैठक में एके शर्मा (जीएम सीटीआर), श्री भोला झा और कुछ अन्य सरकारी अधिकारी उपस्थित थे।