ਭਾਰਤ ਤੇ ਜ਼ਿੰਬਾਬਵੇ ਵਿਚਾਲੇ ਹੋਵੇਗਾ ਪੰਜਵਾਂ ਕ੍ਰਿਕਟ ਮੈਚ ਅੱਜ

ਹਰਾਰੇ, (ਜ਼ਿੰਬਾਬਵੇ), 14 ਜੁਲਾਈ-

 

ਭਾਰਤ ਤੇ ਜ਼ਿੰਬਾਬਵੇ ਵਿਚਾਲੇ ਅੱਜ ਪੰਜਵਾਂ ਟੀ-20 ਮੈਚ ਖੇਡਿਆ ਜਾਵੇਗਾ। ਦੱਸ ਦਈਏ ਕਿ ਭਾਰਤ ਨੇ ਲੜੀ ਵਿਚ 4-1 ਨਾਲ ਬੜ੍ਹਤ ਬਣਾ ਲਈ ਹੈ ਤੇ ਲੜੀ ਪਹਿਲਾਂ ਤੋਂ ਹੀ ਜਿੱਤ ਲਈ ਹੈ। ਇਹ ਮੁਕਾਬਲਾ 4.30 ਵਜੇ ਸ਼ੁਰੂ ਹੋਵੇਗਾ।