ਵੱਡੀ ਖ਼ਬਰ! ਜਲੰਧਰ ਤੋਂ AAP ਦੇ ਉਮੀਦਵਾਰ ਮਹਿੰਦਰ ਭਗਤ 2249 ਵੋਟਾਂ ਤੇ ਅੱਗੇ

ਜਲੰਧਰ:13 ਜੁਲਾਈ 2024

ਜਲੰਧਰ ਜਿਮਨੀ ਚੋਣ ਦਾ ਪਹਿਲਾਂ ਰੁਝਾਨ ਸਾਹਮਣੇ ਆ ਗਿਆ ਹੈ ਜਿਸ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ 2249 ਵੋਟਾਂ ਦੇ ਫਰਕ ਨਾਲ ਅੱਗੇ ਹਨ। ਆਮ ਆਦਮੀ ਪਾਰਟੀ ਦੇ ਪਹਿਲੇ ਰੁਝਾਨ ਵਿੱਚ ਉਮੀਦਵਾਰ ਭਗਤ ਨੂੰ 3971 ਵੋਟਾਂ ਪਈਆਂ ਜਦ ਕਿ ਦੂਜੇ ਨੰਬਰ ਤੇ ਸੁਰਿੰਦਰ ਕੌਰ ਕਾਂਗਰਸ ਦੀ ਉਮੀਦਵਾਰ ਨੂੰ ਅਤੇ ਤੀਜੇ ਸਥਾਨ ਤੇ ਭਾਜਪਾ ਦੇ ਸਤੀ ਸੰਗਰਾਲ ਨੂੰ 1073 ਵੋਟਾਂ ਪਈਆਂ ।