ਹਰਿਆਣਾ ਵਿਚ ਚੋਣਾਂ ਵਿੱਚ ਆਏ ਰੁਝਾਨਾਂ ਮੁਤਾਬਕ ਭਾਜਪਾ ਨੂੰ ਵੱਡਾ ਝਟਕਾ

4 ਜੂਨ 2024

ਹਰਿਆਣਾ ਵਿਚ ਹੁਣ ਤੱਕ ਆਏ ਰੁਝਾਨਾਂ ਮੁਤਾਬਕ ਭਾਜਪਾ ਨੂੰ ਵੱਡਾ ਝਟਕਾ ਲੱਗ ਰਿਹਾ ਹੈ। ਰੁਝਾਨਾਂ ਮੁਤਾਬਕ 10 ਸੀਟਾਂ ‘ਚੋਂ ਕਾਂਗਰਸ ਪੰਜ ਅਤੇ ‘ਆਪ’ ਇਕ ‘ਤੇ ਅੱਗੇ ਚੱਲ ਰਹੀ ਹੈ, ਜਦਕਿ ਭਾਜਪਾ ਸਿਰਫ਼ ਚਾਰ ਸੀਟਾਂ ‘ਤੇ ਹੀ ਅੱਗੇ ਹੈ। ਖਾਸ ਗੱਲ ਇਹ ਹੈ ਕਿ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੀ ਰੁਝਾਨਾਂ ਤੋਂ ਪਿੱਛੇ ਹਨ।

ਰੁਝਾਨਾਂ ਮੁਤਾਬਕ 10 ਸੀਟਾਂ ‘ਚੋਂ ਕਾਂਗਰਸ ਪੰਜ ਅਤੇ ‘ਆਪ’ ਇਕ ‘ਤੇ ਅੱਗੇ ਚੱਲ ਰਹੀ ਹੈ, ਜਦਕਿ ਭਾਜਪਾ ਸਿਰਫ਼ ਚਾਰ ਸੀਟਾਂ ‘ਤੇ ਹੀ ਅੱਗੇ ਹੈ। ਖਾਸ ਗੱਲ ਇਹ ਹੈ ਕਿ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੀ ਰੁਝਾਨਾਂ ਤੋਂ ਪਿੱਛੇ ਹਨ।