ਅਮ੍ਰਿਤਪਾਲ ਸਿੰਘ ਦੀ ਵੋਟਾਂ ਦੀ ਲੀਡ 53000 ਤੋਂ ਵੱਧ ਹੋਈ

ਅਮ੍ਰਿਤਪਾਲ ਸਿੰਘ ਦੀ ਵੋਟਾਂ ਦੀ ਲੀਡ 53000 ਤੋਂ ਵੱਧ ਹੋਈ, ਉਹਨਾਂ ਨੂੰ 103000 ਤੋਂ ਵੱਧ ਵੋਟਾਂ ਹੁਣ ਤੱਕ ਮਿੱਲ ਚੁਕੀਆਂ ਹਨ,

ਫਰੀਦਕੋਟ ਤੋਂ ਸਰਬਜੀਤ ਸਿੰਘ ਖ਼ਾਲਸਾ 27200 ਤੋਂ ਵੱਧ ਲੀਡ ਕਰ ਰਹੇ ਹਨ

ਬਠਿੰਡੇ ਤੋਂ ਅਕਾਲੀ ਦਲ ਦੇ ਹਰਸਿਮਰਤ ਕੌਰ ਬਾਦਲ ਦੀ ਲੀਡ 20000 ਤੋਂ ਵੱਧ ਗਈ ਹੈ

ਜਲੰਧਰ ਤੋਂ ਚਰਨਜੀਤ ਸਿੰਘ ਚੰਨੀਂ 61000 ਦੀ ਲੀਡ ਲੈ ਰਹੇ ਹਨ