ਲੋਕ ਸਭਾ ਨਤੀਜੇ -ਪੰਜਾਬ ਵਿੱਚ ਕਾਂਗਰਸ 6, ਆਪ 3, ਅਕਾਲੀ ਦਲ 2, ਅਮ੍ਰਿਤਪਾਲ ਅੱਗੇ ਲੁਧਿਆਣਾ ਦੀ ਸਥਿਤੀ, ਕਾਂਗਰਸ ਦੀ ਲੀਡ ਵਧੀ

ਭਾਜ਼ਪਾ 285ਸੀਟਾਂ ਅਤੇ ਕਾਂਗਰਸ + 226 ਸੀਟਾਂ ਤੇ ਅੱਗੇ ਚੱਲ ਰਹੇ ਹਨ

ਅਕਾਲੀ ਦਲ ਦੀ ਬੀਬੀ ਹਰਸਿਮਰਤ ਕੌਰ ਬਾਦਲ 9000 ਤੋਂ ਵੱਧ ਲੀਡ ਕਰ ਰਹੇ ਹਨ