ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਕੰਗਨਾ ਰਣੌਤ ਅੱਗੇ

4 ਜੂਨ 2024

ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ ਭਾਜਪਾ ਉਮੀਦਵਾਰ ਅਤੇ ਅਦਾਕਾਰਾ ਕੰਗਨਾ ਰਨੌਤ ਅੱਗੇ ਚੱਲ ਰਹੇ ਹਨ। ਸਵੇਰੇ 9:30 ਵਜੇ ਦੇ ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਕੰਗਨਾ 10719 ਵੋਟਾਂ ਨਾਲ ਅੱਗੇ ਹਨ।ਕਾਂਗਰਸ ਦੇ ਵਿਕਰਮਦਿਤਿਆ ਸਿੰਘ ਇਸ ਵੇਲੇ ਪਿੱਛੇ ਚੱਲ ਰਹੇ ਹਨ। ਹਿਮਾਚਲ ਪ੍ਰਦੇਸ਼ ਦੀਆਂ ਕੁੱਲ 4 ਸੀਟਾਂ ਹਨ ਅਤੇ ਸਭ ‘ਤੇ ਭਾਜਪਾ ਅੱਗੇ ਹੈ।