ਏਅਰ ਇੰਡੀਆ ਨੇ ਘਰੇਲੂ ਉਡਾਣਾਂ ਦੀ 4 ਮਈ ਅਤੇ ਅੰਤਰਰਾਸ਼ਟਰੀ ਦੀ 1 ਜੂਨ ਤੋਂ ਬੂਕਿਂਗ ਸ਼ੁਰੂ ਕੀਤੀ

ਨਵੀ ਦਿੱਲੀ , 18 ਅਪ੍ਰੈਲ (ਨਿਊਜ਼ ਪੰਜਾਬ ) ਭਾਰਤ ਦੀ ਮੋਢੀ ਏਅਰ ਲਾਈਨ ਏਅਰ ਇੰਡੀਆ ਨੇ ਅੱਜ ਆਪਣੀ ਵੈੱਬ ਸਾਈਟ ਤੇ ਘਰੇਲੂ ਉਡਾਣਾਂ 4 ਮਈ ਅਤੇ ਅੰਤਰਰਾਸ਼ਟਰੀ 1 ਜੂਨ ਤੋਂ ਸ਼ੁਰੂ ਕਰਨ ਦੀ ਜਾਣਕਾਰੀ ਦਿੰਦਿਆਂ ਬੂਕਿਂਗ ਸ਼ੁਰੂ ਕਰ ਦਿਤੀ ਹੈ |