ਲੋਕ ਸਭਾ 2024,NDA ਨੇ INDIA ਤੇ ਸੁਰੂਆਤੀ ਰੁਝਾਨਾਂ ਵਿਚ ਬਣਾਈ ਬਣਤ।

ਲੋਕ ਸਭਾ ਚੋਣਾਂ 2024 ਦੀ ਗਿਣਤੀ ਸ਼ੁਰੂ ਹੋ ਗਈ ਹੈ ,ਰੁਝਾਨ ਵੀ ਆਉਣੇ ਸ਼ੁਰੂ ਹੋ ਗਏ। ਰੁਝਾਨਾਂ ਵਿੱਚ NDA  ਇੰਡਿਆ ਗਠਬੰਧਨ ਤੋਂ ਅੱਗੇ ਚੱਲ ਰਿਹਾ ਹੈ।ਜੇਕਰ NDA ਜਿੱਤ ਜਾਂਦੀ ਹੈ ਤਾਂ PM ਮੋਦੀ ਪੰਡਿਤ ਨਹਿਰੂ ਤੋਂ ਬਾਅਦ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਵਾਲੇ ਦੂਜੇ ਨੇਤਾ ਬਣ ਜਾਣਗੇ।