ਮੁੱਖ ਖ਼ਬਰਾਂ ਲੁਧਿਆਣਾ ਚ ਏਸੀਪੀ ਦੀ ਪਤਨੀ, SHO, ਕਾਂਸਟੇਬਲ ਦੀ ਕੋਰੋਨਾ ਰਿਪੋਰਟ ਵੀ ਪਾਜ਼ਿਟਿਵ April 17, 2020 News Punjab ਲੁਧਿਆਣਾ 17 ਅਪ੍ਰੈਲ (ਨਿਊਜ਼ ਪੰਜਾਬ) ਪਿਛਲੇ ਦਿਨੀ ਕੋਰੋਨਾ ਵਾਇਰਸ ਤੋਂ ਪੀੜਤ ਲੁਧਿਆਣਾ ਦੇ ਏਸੀਪੀ ਦੀ ਪਤਨੀ, SHO ਅਤੇ ਇੱਕ ਕਾਂਸਟੇਬਲ ਦੀ ਰਿਪੋਰਟ ਵੀ ਅੱਜ ਪਾਜ਼ਿਟਿਵ ਆਈ ਹੈ | ਏਸੀਪੀ ਐਸ ਪੀ ਐਸ ਹਸਪਤਾਲ ਵਿੱਚ ਪਹਿਲਾ ਤੋਂ ਹੀ ਜ਼ੇਰੇ ਇਲਾਜ ਹਨ ਇਸ ਤੋਂ ਇਲਾਵਾ ਪਾਇਲ ਦੇ ਰਹਿਣ ਵਾਲੇ ਇੱਕ ਕਾਨੂੰਗੋ ਦੀ ਕੋਰੋਨਾ ਰਿਪੋਰਟ ਵੀ ਪਾਜ਼ਿਟਿਵ ਆਈ ਹੈ | Post Views: 0