ਲੁਧਿਆਣਾ ਤੋਂ MLA ਪਪੀ ਪਰਾਸ਼ਰ ਸਮੇਤ ‘ਆਪ’ ਨੇ 4 ਉਮੀਦਵਾਰ ਐਲਾਨੇ

ਲੋਕ ਸਭਾ ਚੋਣਾਂ:16 ਅਪ੍ਰੈਲ 2024

ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਆਪਣੇ ਚਾਰ ਉਮੀਦਵਾਰ ਦਾ ਐਲਾਨ ਕੀਤਾ। ਜਿਸ ਵਿੱਚ ਲੁਧਿਆਣਾ ਤੋਂ ਅਭਿਸ਼ੇਕ ਪਰਾਸ਼ਰ (ਪੱਪੀ), ਫਿਰੋਜ਼ਪੁਰ ਤੋਂ ਜਗਦੀਪ ਸਿੰਘ ਬਰਾੜ (ਕਾਕਾ),ਗੁਰਦਾਸਪੁਰ ਤੋਂ ਅਮਨ ਸ਼ੇਰ ਸਿੰਘ(ਸ਼ੇਰੀ ਕਾਲਸੀ), ਜਲੰਧਰ ਤੋਂ ਪਵਨ ਕੁਮਾਰ (ਟੀਨੁੰ), ਉਮੀਦਵਾਰਾਂ ਦੇ ਨਾਮ ਦੀ ਸੂਚੀ ਜਾਰੀ ਕੀਤੀ।