ਕਾਂਗਰਸ ਦੁਆਰਾ ਪੰਜਾਬ ਦੇ ਛੇ ਉਮੀਦਵਾਰਾ ਦਾ ਐਲਾਨ।

ਪੰਜਾਬ ਨਿਊਜ਼,14 ਅਪ੍ਰੈਲ 2024

ਕਾਗਰਸ ਹਾਈਕਮਾਨ ਨੇ ਅੱਜ ਪੰਜਾਬ ਕਾਂਗਰਸ ਨੇ ਲੋਕਸਭਾ ਚੋਣਾਂ ਲਈ 6 ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਨੇ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਜਿਸ ਵਿੱਚ 6 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਦੋ ਸੰਸਦ ਮੈਂਬਰਾਂ ਗੁਰਜੀਤ ਔਜਲਾ ਅਤੇ ਅਮਰ ਸਿੰਘ ਨੂੰ ਮੁੜ ਟਿਕਟਾਂ ਦਿੱਤੀਆਂ ਗਈਆਂ ਹਨ। ਬਾਕੀ 4 ਸੀਟਾਂ ‘ਤੇ ਨਵੇਂ ਚਿਹਰੇ ਮੈਦਾਨ ‘ਚ ਉਤਾਰੇ ਗਏ ਹਨ।

ਹੇਠਾਂ ਲਿਖੇ ਉਮੀਦਵਾਰਾਂ ਦੇ ਨਾਮ ਹਨ।

1. ਬਠਿੰਡਾ ਤੋ ਜੀਤ ਮੋਹਿੰਦਰ ਸਿੱਧੂ

2.ਸੰਗਰੂਰ ਤੋਂ ਸੁਖਪਾਲ ਖ਼ਹਿਰਾ

3.ਪਟਿਆਲਾ ਤੋਂ ਡਾ ਧਰਮਵੀਰ ਗਾਂਧੀ

4.ਫਤਹਿਗੜ੍ਹ ਸਾਹਿਬ ਤੋਂ ਡਾ ਅਮਰ ਸਿੰਘ

5.ਜਲੰਧਰ ਤੋਂ ਚਰਨਜੀਤ ਸਿੰਘ ਚੰਨੀ

6.ਅੰਮ੍ਰਿਤਸਰ ਤੋਂ ਗੁਰਜੀਤ ਔਜਲਾ

ਸੇ