ਚੰਗੀ ਖ਼ਬਰ – ਅੱਜ ਪੰਜਾਬ ਚ ਕੇਵਲ 2 ਨਵੇਂ ਕੋਰੋਨਾ ਕੇਸ ਆਏ
ਚੰਡੀਗੜ੍ਹ ,੧੫ ਅਪ੍ਰੈਲ (ਨਿਊਜ਼ ਪੰਜਾਬ ) ਪੰਜਾਬ ਸਿਹਤ ਵਿਭਾਗ ਵਲੋਂ ਜਾਰੀ ਅੱਜ ਮੀਡਿਆ ਬੁਲੇਟਿਨ ਅਨੁਸਾਰ ਅੱਜ ਕੇਵਲ 2 ਨਵੇਂ ਕੋਰੋਨਾ ਕੇਸ ਆਏ ਹਨ ਜਿਹਨਾਂ ਵਿੱਚੋ 1 ਪਟਿਆਲਾ ਅਤੇ 1 ਸੰਗਰੂਰ ਨਾਲ ਸੰਬੰਧਿਤ ਹੈ | ਹੁਣ ਤੱਕ ਕੁੱਲ ਕੋਰੋਨਾ ਪੀੜਿਤਾਂ ਦੀ ਗਿਣਤੀ 186 ਹੈ | ਹੁਣ ਤੱਕ 5193 ਟੈਸਟ ਕੀਤੇ ਗਏ ਹਨ ਜਿਹਨਾਂ ਵਿੱਚੋ 4404 ਨੇਗਟਿਵ ਅਤੇ 603 ਰਿਪੋਰਟਾਂ ਦਾ ਇੰਤਜ਼ਾਰ ਹੈ | 27 ਮਰੀਜ਼ ਬਿਲਕੁਲ ਠੀਕ ਹੋ ਚੁੱਕੇ ਹਨ |