UPSC ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਫਰਵਰੀ, 2024 ਦੇ ਮਹੀਨੇ ਲਈ ਭਰਤੀ ਦੇ ਨਤੀਜਿਆਂ ਨੂੰ ਕੀਤਾ ਜਾਰੀ 

ਨਵੀਂ ਦਿੱਲੀ ਦੁਆਰਾ 18 ਮਾਰਚ 2024  ( PIB )ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਫਰਵਰੀ, 2024 ਦੇ ਮਹੀਨੇ ਲਈ ਭਰਤੀ ਦੇ ਨਤੀਜਿਆਂ ਨੂੰ ਅੰਤਿਮ ਰੂਪ ਦੇਂਦਿਆਂ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ।

ਸਿਫਾਰਸ਼ ਕੀਤੇ ਉਮੀਦਵਾਰਾਂ ਨੂੰ ਡਾਕ ਦੁਆਰਾ ਵਿਅਕਤੀਗਤ ਤੌਰ ‘ਤੇ ਸੂਚਿਤ ਕੀਤਾ ਗਿਆ ਹੈ।

UPSC

The Union Public Service Commission have finalized Recruitment Results for the month of February, 2024

The Union Public Service Commission have finalized Recruitment Results for the month of February, 2024.

The recommended candidates have been informed individually by post. Applications of other candidates were duly considered but regretted that it has not been possible to call them for interview/recommend them for the post.

( PIB )