ਪੋਸਟ ਪਾ ਰਹੀ ਹਾਂ

ਬਠਿੰਡਾ,14 ਫਰਵਰੀ

ਅੱਜ ਬਸੰਤ ਪੰਚਮੀ ਵਾਲੇ ਦਿਨ, ਪੀਲੇ ਰੰਗ ਦੇ ਤਿਉਹਾਰ ਮਨਾਏ ਜਾ ਰਹੇ ਹਨ ,ਪੀਲੇ ਪਕਵਾਨ ਬਣਾਏ ਜਾਂਦੇ ਹਨ ਅਤੇ ਪੀਲੇ ਕੱਪੜੇ ਪਾਏ ਜਾਂਦੇ ਹਨ। ਮੈ ਵੀ ਅੱਜ ਪੀਲੇ ਚੌਲ ਬਣਾਏ ਅਤੇ ਸਭ ਨੂੰ ਖਵਾਏ । ਅਸਮਾਨ ਵਿਚ ਪੂਰੀ ਰੌਣਕ ਲਗੀ ਹੋਈ ਹੈ , ਅਸਮਾਨ ਪੂਰਾ ਪਤੰਗਾ ਨਾਲ ਭਰਿਆ ਹੋਇਆ ਹੈ