ਪ੍ਰਸਿੱਧ ਪੰਥਕ ਵਿਦਵਾਨ ਗਿਆਨੀ ਗੁਰਬਖ਼ਸ ਸਿੰਘ ਗੁਲਸ਼ਨ 4 ਅਕਤੂਬਰ ਬੁਧਵਾਰ ਨੂੰ ਸ਼੍ਰੀ ਦਰਬਾਰ ਸਾਹਿਬ ਤੋਂ ਆਏ ਪਾਵਨ ਸ੍ਰੀ ਮੁਖਵਾਕ ਦੀ ਵਿਚਾਰ ਅਤੇ ਕਥਾ ਗੁ. ਸ੍ਰੀ ਮੰਜੀ ਸਾਹਿਬ ਤੋਂ ਕਰਨਗੇ
ਨਿਊਜ਼ ਪੰਜਾਬ ਬਿਊਰੋ
ਸ਼੍ਰੀ ਅਮ੍ਰਿਤਸਰ – ਪ੍ਰਸਿੱਧ ਪੰਥਕ ਵਿਦਵਾਨ ਗਿਆਨੀ ਗੁਰਬਖ਼ਸ ਸਿੰਘ ਗੁਲਸ਼ਨ 4 ਅਕਤੂਬਰ ਬੁਧਵਾਰ ਨੂੰ ਸ਼੍ਰੀ ਦਰਬਾਰ ਸਾਹਿਬ ਤੋਂ ਆਏ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸ੍ਰੀ ਮੁਖਵਾਕ ਦੀ ਵਿਚਾਰ ਗੁ ਸ੍ਰੀ ਮੰਜੀ ਸਾਹਿਬ ਵਿਖ਼ੇ ਸਵੇਰੇ 7.40 ਤੋਂ 8.30 ਵਜੇ ਤੱਕ ਕਰਨਗੇI ਜਿਕਰਯੋਗ ਹੈ ਕਿ ਵਿਦਵਾਨ ਗਿਆਨੀ ਗੁਰਬਖ਼ਸ ਸਿੰਘ ਗੁਲਸ਼ਨ ਸਿੱਖ ਪੰਥ ਨੂੰ ਕਈ ਖੋਜ਼ ਭਰਪੂਰ ਕਿਤਾਬਾਂ ਅਰਪਣ ਕਰ ਚੁੱਕੇ ਹਨ I