ਪੰਜਾਬ ਚ ਅੱਜ ਕਰੋਨਾ ਦੇ 24 ਨਵੇਂ ਕੇਸ – ਕੁੱਲ ਗਿਣਤੀ 130 ਹੋਈ

ਚੰਡੀਗੜ੍ਹ , 9 ਅਪ੍ਰੈਲ (ਨਿਊਜ਼ ਪੰਜਾਬ) – ਸਿਹਤ ਵਿਭਾਗ ਵੱਲੋਂ ਜਾਰੀ ਅੱਜ ਮੀਡੀਆ ਬੁਲੇਟਿਨ ਅਨੁਸਾਰ ਅਜੇ ਤੱਕ ਕੀਤੇ 3192 ਟੈਸਟਾਂ ਵਿੱਚੋ 130 ਪੋਜ਼ੀਟਿਵ ਆਏ ਹਨ, 18 ਮਰੀਜ਼ ਠੀਕ ਹੋ ਚੁੱਕੇ ਹਨ।
ਇਸਤੋਂ ਇਲਾਵਾ ਬਾਕੀ ਵੇਰਵੇ ਹੇਠ ਦਿੱਤੇ ਅਨੁਸਰ ਹਨ-

1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

1. ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 3192
2. ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ 3192
3. ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 130
4. ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 2777
5. ਰਿਪੋਰਟ ਦੀ ਉਡੀਕ ਹੈ 285
6. ਠੀਕ ਹੋਏ ਮਰੀਜ਼ਾਂ ਦੀ ਗਿਣਤੀ 18
7. ਐਕਟਿਵ ਕੇਸ 102
8. ਗੰਭੀਰ ਮਰੀਜ਼ਾਂ ਦੀ ਗਿਣਤੀ 02
9. ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ‘ਤੇ ਹਨ 00

 

  ਮ੍ਰਿਤਕਾਂ ਦੀ ਕੁੱਲ ਗਿਣਤੀ 10

09-04-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ

ਜ਼ਿਲ੍ਹਾ ਮਾਮਲਿਆਂ ਦੀ ਗਿਣਤੀ ਟਿੱਪਣੀ
ਲੁਧਿਆਣਾ 04 ਲੁਧਿਆਣਾ ਤੋਂ 2 ਅਤੇ ਬਾਕੀ ਦਿੱਲੀ ਦੇ ਤਬਲੀਗੀ ਜਮਾਤ ਨਾਲ ਸਬੰਧਿਤ

 

ਮੁਕਤਸਰ 01
ਮਾਨਸਾ 06
ਐਸ.ਏ.ਐਸ.ਨਗਰ 07 ਪਾਜ਼ੇਟਿਵ ਕੇਸ ਦੇ ਸੰਪਰਕ
ਸੰਗਰੂਰ 01