ਜਲੰਧਰ ਜ਼ਿਮਨੀ ਚੋਣ: ਦੂਜੇ ਰਾਉਂਡ ਵਿਚ ਆਪ ਦੇ ਸੁਸ਼ੀਲ ਰਿੰਕੂ 2680 ਵੋਟਾਂ ਨਾਲ ਅੱਗੇ – ਅਕਾਲੀ ਦਲ ਤੇ ਕਾਂਗਰਸ ਨਾਲ ਸਖ਼ਤ ਮੁਕਾਬਲਾ   

ਜਲੰਧਰ, 13 ਮਈ, ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿਚ ਦੂਜੇ ਰਾਉਂਡ ਦੀ ਗਿਣਤੀ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ 2680 ਵੋਟਾਂ ਨਾਲ ਆਪਣੀ ਲੀਡ ਬਰਕਰਾਰ ਰੱਖੀ ਹੈ । ਇਸ ਵੇਲੇ ਕਾਂਗਰਸ ਪਾਰਟੀ ਦੂਜੇ ਨੰਬਰ ‘ਤੇ ਆ ਗਈ ਹੈ ਤੇ ਅਕਾਲੀ ਦਲ ਬਸਪਾ ਗਠਜੋੜ ਦੇ ਉਮੀਦਵਾਰ ਤੀਜੇ ਨੰਬਰ ‘ਤੇ ਪਹੁੰਚ ਗਏ ਹਨ। ਪਹਿਲੇ ਰਾਊਂਡ ਵਿੱਚ ਆਪ ਅਕਾਲੀ ਦਲ ਤੋਂ ਅੱਗੇ ਸੀ.

ਆਪ ਨੂੰ 9315 ਵੋਟਾਂ, ਕਾਂਗਰਸ ਨੂੰ 6635, ਅਕਾਲੀ ਦਲ ਨੂੰ 5351 ਤੇ ਭਾਜਪਾ ਨੂੰ 2105 ਵੋਟਾਂ ਮਿਲੀਆਂ ਹਨ।