ਸਿੱਖ ਰਾਜ – ਸਰਹਿੰਦ ਫਤਹਿ ਦਿਵਸ ਵਿਸ਼ੇਸ਼

News Punjab

ਅੱਜ ਦੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜ਼ਾਲਮਾਂ ਨਾਲ ਜੰਗ ਲੜੀ। ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਵਜ਼ੀਰ ਖਾਨ ਅਤੇ ਹੋਰਨਾਂ ਨੂੰ ਸਜਾ ਦਿੰਦਿਆ ਸਰਹਿੰਦ ਫਤਹਿ ਕੀਤੀ