MC Election Result – ਕਾਂਗਰਸ ਨੇ ਸ਼ਿਮਲਾ ਨਗਰ ਨਿਗਮ ‘ਤੇ ਕਬਜ਼ਾ ਕੀਤਾ, 24 ਸੀਟਾਂ ਨਾਲ ਮਿਲਿਆ ਪੂਰਨ ਬਹੁਮਤ – ਪੜ੍ਹੋ ਜੇਤੂਆਂ ਦੀ ਲਿਸਟ

Shimla Nagar Nigam Chunav Results congress win and bjp loss in several  wards - Shimla Nagar Nigam Chunav Results : शिमला नगर निगम चुनाव में जीत की  ओर कांग्रेस, माकपा का खाता;

ਸ਼ਿਮਲਾ ਨਗਰ ਨਿਗਮ ‘ਤੇ ਕਾਂਗਰਸ ਨੇ ਕਬਜ਼ਾ ਕਰ ਲਿਆ ਹੈ। 24 ਵਾਰਡਾਂ ਵਿੱਚ ਜਿੱਤ ਨਾਲ ਕਾਂਗਰਸ ਨੂੰ ਪੂਰਨ ਬਹੁਮਤ ਮਿਲ ਗਿਆ ਹੈ। ਭਾਜਪਾ ਦੇ 9 ਉਮੀਦਵਾਰ ਜੇਤੂ ਰਹੇ ਹਨ। ਸੀਪੀਆਈ (ਐਮ) ਨੇ ਇੱਕ ਸੀਟ ਜਿੱਤੀ ਹੈ।ਸ਼ਿਮਲਾ ਨਗਰ ਨਿਗਮ ਦੇ 34 ਵਾਰਡਾਂ ਲਈ 2 ਮਈ ਨੂੰ ਪੋਲਿੰਗ ਹੋਈ ਸੀ ਅਤੇ 102 ਉਮੀਦਵਾਰ ਮੈਦਾਨ ਵਿੱਚ ਹਨ। ਕਾਂਗਰਸ ਨੇ 20 ਵਾਰਡ ਜਿੱਤ ਕੇ ਨਗਰ ਨਿਗਮ ਸ਼ਿਮਲਾ ‘ਤੇ ਪੂਰਨ ਬਹੁਮਤ ਨਾਲ ਕਬਜ਼ਾ ਕਰ ਲਿਆ ਹੈ।

 

Image